ਜਦੋਂ ਦੁਬਈ ਰਹਿੰਦੇ ਪੁੱਤਰ ਦਾ, ਮਾਪਿਆਂ ਫੋਨ ਨਾ ਚੱਕਿਆ, ਤਾਂ ਚਾਚੇ ਦੇ ਮੁੰਡੇ ਨੂੰ ਭੇਜਿਆ ਦੇਖਣ, ਮਿਲੀਆਂ ਦੋਹਾਂ ਦੀਆਂ ਦੇਹਾਂ
ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ, ਬਟਾਲਾ ਦੇ ਪਿੰਡ ਮੀਕਾ ਵਿੱਚ ਸ਼ੁੱਕਰਵਾਰ ਸਵੇਰੇ ਪਤੀ ਅਤੇ ਪਤਨੀ ਦਾ ਕ-ਤ-ਲ ਕਰ ਦਿੱਤਾ ਗਿਆ। ਦੋਵਾਂ ਦੀਆਂ ਦੇਹਾਂ ਘਰ ਵਿਚੋਂ ਬਰਾ-ਮਦ ਹੋਈਆਂ ਹਨ। ਦੋ ਕ-ਤ-ਲਾਂ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀਆਂ […]
Continue Reading