ਦੋਸਤ ਦੇ ਜਮੀਨੀ ਰੌਲੇ ਵਿਚ, ਰਾਜੀਨਾਮਾ ਕਰਵਾਉਣ ਗਏ ਮੁੰਡੇ ਨੇ, ਗੁਆ ਲਈ ਆਪਣੀ ਜਿੰਦਗੀ, ਘਰ ਵਿਚ ਛਾਇਆ ਮਾਤਮ
ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਚ ਦੋ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਛੋਟੇ ਭਰਾ ਨੇ ਆਪਣੇ ਦੋਸਤ ਨੂੰ ਮੌਕੇ ਉਤੇ ਬੁਲਾਇਆ, ਇਸੇ ਦੌਰਾਨ ਵੱਡੇ ਭਰਾ ਨੇ ਉਸ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪਰਮਦੀਪ ਸਿੰਘ ਉਮਰ 30 ਸਾਲ ਵਾਸੀ ਬੱਲ ਕਲਾਂ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਗੁਰਫਤਿਹ […]
Continue Reading