ਪਤੀ ਨਾਲ ਅਣ-ਬਣ ਤੋਂ ਬਾਅਦ, ਪੇਕੇ ਘਰ ਰਹਿ ਰਹੀ ਲੜਕੀ ਨੇ ਮੁਕਾ ਲਈ ਆਪਣੀ ਜਿੰਦਗੀ, ਪਰਿਵਾਰਕ ਮੈਂਬਰਾਂ ਨੇ ਲਾਏ ਇਹ ਦੋਸ਼
ਉੱਤਰ ਪ੍ਰਦੇਸ਼ (UP) ਦੇ ਮੁਰਾਦਨਗਰ ਦੀ ਆਰੀਆ ਨਗਰ ਕਲੋਨੀ ਵਿੱਚ ਇੱਕ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮਹਿਲਾ ਦੀ ਦੇਹ ਕਮਰੇ ਵਿਚ ਪੱਖੇ ਨਾਲ ਲਟਕ ਰਹੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਤੀ ਨਾਲ ਝ-ਗ-ੜੇ ਤੋਂ ਬਾਅਦ ਔਰਤ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਡਿਪ੍ਰੈਸ਼ਨ (ਪ੍ਰੇਸ਼ਾਨ) ਵਿਚ ਚੱਲ ਰਹੀ ਸੀ। ਪਰਿਵਾਰਕ ਮੈਂਬਰਾਂ […]
Continue Reading