ਮਾਪਿਆਂ ਦਾ ਮੁੱਛ ਫੁੱਟ, ਇਕ-ਲੌਤਾ ਪੁੱਤਰ, ਖੋਹ ਲਿਆ, ਮਾੜੀ ਸੰਗਤ, ਮਾੜੀਆਂ ਆਦਤਾਂ ਨੇ, ਕੋਸ਼ਿਸ਼ਾਂ ਦੇ ਬਾਵਜੂਦ ਬਚਾ ਨਾ ਸਕੇ
ਪੰਜਾਬ ਵਿਚ ਤਰਨਤਾਰਨ ਦੇ ਪਿੰਡ ਮੁੰਡਾ ਵਿਚ ਜਿਆਦਾ ਮਾਤਰਾ ਵਿਚ ਨ-ਸ਼ਾ ਲੈਣ ਕਾਰਨ ਇਕ ਨਾਬਾ-ਲਗ ਦੀ ਜਾ-ਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਆਰੋਪ ਲਾਇਆ ਹੈ ਕਿ ਪਿੰਡ ਵਿੱਚ ਆਮ ਹੀ ਨ-ਸ਼ਾ ਮਿਲਦਾ ਹੈ। ਆਸ-ਪਾਸ ਦੇ ਪਿੰਡਾਂ […]
Continue Reading