ਇਕ ਮਹੀਨਾ ਪਹਿਲਾਂ, ਘਰ ਛੱਡ ਕੇ ਪ੍ਰੇਮ ਵਿਆਹ ਕਰਾਉਣ ਵਾਲੀ, ਲੜਕੀ ਦੀ ਮਿਲੀ ਦੇਹ, ਪਿਤਾ ਨੇ ਸੱਸ ਤੇ ਲਾਏ ਗੰਭੀਰ ਇਲ-ਜ਼ਾਮ
ਹਰਿਆਣਾ ਵਿਚ ਫਰੀਦਾਬਾਦ ਦੇ ਕਰਨੇਰਾ ਇਲਾਕੇ ਵਿੱਚ ਪ੍ਰੇਮ ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਨਵੀਂ ਵਿਆਹੀ ਲੜਕੀ ਦਾ ਕ-ਤ-ਲ ਕਰ ਦਿੱਤਾ ਗਿਆ। ਉਸ ਦੀ ਦੇਹ ਫਾ-ਹੇ ਉਤੇ ਲ-ਟ-ਕ-ਦੀ ਮਿਲੀ ਅਤੇ ਉਸ ਦੇ ਹੱਥ ਵੀ ਬੰ-ਨ੍ਹੇ ਹੋਏ ਸਨ। ਮ੍ਰਿਤਕ ਲੜਕੀ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਉਸ […]
Continue Reading