ਵਿਦੇਸ਼ ਤੋਂ ਆਏ, ਕਲ-ਯੁੱਗੀ ਪੁੱਤ ਨੇ, ਆਪਣੇ ਬਿਮਾਰ ਪਿਤਾ ਉਤੇ ਕੀਤਾ ਵਾਰ, ਗੰਭੀਰ ਹਾਲ ਵਿਚ ਕਰਵਾਇਆ ਹਸਪਤਾਲ ਦਾਖਲ
ਪੰਜਾਬ ਵਿਚ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੀ ਪੁਰੇਵਾਲ ਕਾਲੋਨੀ ਵਿੱਚ ਇਕ ਪੁੱਤਰ ਨੇ ਆਪਣੇ ਪਿਤਾ ਉਤੇ ਤਿੱ-ਖੀ ਚੀਜ ਨਾਲ ਵਾਰ ਕਰ ਦਿੱਤਾ। ਪਿਤਾ ਨੂੰ ਗੰਭੀਰ ਹਾਲ ਵਿੱਚ ਪਹਿਲਾਂ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੋਂ ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜ਼ਖਮੀ […]
Continue Reading