ਪਤਨੀ ਦੇ ਇਲਾਜ ਲਈ ਲਏ, ਕਰਜ਼ੇ ਤੋਂ ਦੁ-ਖੀ ਵਿਅਕਤੀ ਨੇ, ਖੇਤ ਵਿਚ ਜਾਕੇ, ਮੁਕਾ ਲਈ ਆਪਣੀ ਜਿੰਦਗੀ, ਘਰ ਵਿਚ ਸੋਗ
ਪੰਜਾਬ ਦੇ ਅਬੋਹਰ ਵਿੱਚ ਇੱਕ ਨੌਜਵਾਨ ਵੱਲੋਂ ਆਰਥਿਕ ਤੰ-ਗੀ ਕਾਰਨ ਖੇਤ ਵਿੱਚ ਜਾ ਕੇ ਸਪ-ਰੇਅ ਪੀਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ਨੂੰ ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਰਾਤ ਸਮੇਂ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੋ ਲੜਕਿਆਂ ਦਾ ਪਿਤਾ ਸੀ, ਜੋ ਆਪਣੀ ਪਤਨੀ ਦੇ ਆਪ੍ਰੇਸ਼ਨ ਉਤੇ ਹੋਣ ਵਾਲੇ ਖਰਚੇ ਤੋਂ ਪ੍ਰੇਸ਼ਾਨ […]
Continue Reading