ਸਹੁਰੇ ਪਰਿਵਾਰ ਤੋਂ ਤੰ-ਗ, ਲੁਧਿਆਣੇ ਦੀ ਲੜਕੀ ਨੇ, ਤਿਆਗੀ ਜਿੰਦਗੀ, ਪਤੀ ਗਿਆ ਕੈਨੇਡਾ, ਪੇਕਿਆਂ ਨੇ ਸ਼ਿਕਾਇਤ ਵਿਚ ਦੱਸੀ ਇਹ ਵਜ੍ਹਾ
ਹਰਿਆਣੇ ਵਿਚ ਪੰਚਕੂਲਾ ਦੇ ਸੈਕਟਰ 8 ਵਿੱਚ ਇੱਕ ਗਰ-ਭਵਤੀ ਲੜਕੀ ਨੇ ਫਾ-ਹਾ ਲਾ ਕੇ ਖੁ-ਦ/ਕੁ-ਸ਼ੀ ਕਰ ਲਈ ਹੈ। ਉਸ ਦੇ ਸਹੁਰੇ ਪਰਿਵਾਰ ਵਾਲੇ ਲੜਕੀ ਨੂੰ ਦਾਜ ਲਈ ਦੁਖੀ ਕਰ ਰਹੇ ਸਨ। ਜਿਸ ਕਾਰਨ ਉਸ ਨੇ ਅਜਿਹਾ ਦੁਖ-ਦਾਈ ਕੰਮ ਕਰਨ ਦਾ ਫੈਸਲਾ ਕੀਤਾ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉਤੇ ਪੁਲਿਸ ਵੱਲੋਂ ਉਸ ਦੇ ਪਤੀ, […]
Continue Reading