ਵਿਦੇਸ਼ ਰਹਿੰਦੇ ਪੁੱਤ ਦੇ, ਮਾਪਿਆਂ ਨਾਲ ਦੁ-ਖ-ਦ ਕਾਰ-ਨਾਮਾ, ਘਰੋਂ ਤਿਨਾਂ ਦੀਆਂ ਮਿਲੀਆਂ ਦੇਹਾਂ, ਜਤਾਇਆ ਜਾ ਰਿਹਾ ਹੈ, ਇਹ ਸ਼ੱ-ਕ

Punjab

ਪੰਜਾਬ ਸੂਬੇ ਦੇ ਤਰਨਤਾਰਨ ਵਿਚ ਇੱ-ਕੋ ਪਰਿਵਾਰ ਦੇ 3 ਲੋਕਾਂ ਦਾ ਕ-ਤ-ਲ ਕਰ ਦਿੱਤਾ ਗਿਆ। ਇਹ ਘਟਨਾ ਮੰਗਲਵਾਰ ਦੇਰ ਰਾਤ ਨੂੰ ਤਰਨਤਾਰਨ ਦੇ ਪੱਟੀ ਦੇ ਪਿੰਡ ਤੁੰਗ ਵਿਚ ਵਾਪਰੀ ਹੈ। ਮ੍ਰਿਤਕਾਂ ਦੀ ਪਹਿਚਾਣ ਇਕਬਾਲ ਸਿੰਘ ਉਮਰ 70 ਸਾਲ ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਦੇ ਰੂਪ ਵਜੋਂ ਹੋਈ ਹੈ।

ਇਸ ਘ-ਟ-ਨਾ ਨੂੰ ਅੰਜਾਮ ਦੇਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਘਰ ਦੇ ਹਾਲ ਨੂੰ ਦੇਖਦੇ ਹੋਏ ਇਸ ਨੂੰ ਲੁੱ-ਟ ਦੀ ਵਾਰ-ਦਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਅਸ਼ੋਕ ਇਸ ਪਰਿਵਾਰ ਨਾਲ ਕੰਮ ਕਰਦਾ ਸੀ। ਇਨ੍ਹਾਂ ਕ-ਤ-ਲਾਂ ਤੋਂ ਬਾਅਦ ਨੌਕਰ ਲਾਪਤਾ ਦੱਸਿਆ ਜਾ ਰਿਹਾ ਹੈ।

ਵੱਖੋ ਵੱਖ ਕਮਰਿਆਂ ਵਿਚੋਂ ਮਿਲੀਆਂ ਦੇਹਾਂ

ਇਸ ਮਾਮਲੇ ਸਬੰਧੀ ਪੁਲਿਸ ਮੁਤਾਬਕ ਇੱ-ਕੋ ਪਰਿਵਾਰ ਦੇ ਤਿੰਨੋਂ ਜਾਣੇ ਕਿਸੀ ਤਿੱਖੀ ਚੀਜ ਨਾਲ ਵੱ-ਢੇ ਹੋਏ ਸਨ। ਦੋਵੇਂ ਔਰਤਾਂ ਲਖਵਿੰਦਰ ਕੌਰ ਅਤੇ ਸੀਤਾ ਕੌਰ ਦੀਆਂ ਦੇਹਾਂ ਇਕ ਕਮਰੇ ਵਿਚ ਮਿਲੀਆਂ ਹਨ ਜਦੋਂ ਕਿ ਇਕਬਾਲ ਸਿੰਘ ਦੀ ਦੇਹ ਵੱਖਰੇ ਕਮਰੇ ਵਿਚ ਮਿਲੀ ਹੈ। ਤਿੰਨਾਂ ਦੇ ਹੱਥ-ਪੈਰ ਬੰ-ਨ੍ਹੇ ਹੋਏ ਸਨ। ਉਨ੍ਹਾਂ ਦੇ ਮੂੰਹ ਸਮੇਤ ਪੂਰੇ ਚਿਹਰੇ ਉਤੇ ਟੇਪ ਚਿਪ-ਕਾਈ ਗਈ ਸੀ। ਇਸ ਘ-ਟ-ਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੁੱਧਵਾਰ ਸਵੇਰੇ ਘਰੋਂ ਕੋਈ ਬਾਹਰ ਨਹੀਂ ਆਇਆ।

ਗੁਆਂਢੀਆਂ ਨੂੰ ਹੋਇਆ ਸ਼ੱ-ਕ ਅੰਦਰ ਗਏ ਤਾਂ ਦੇਹਾਂ ਦੇਖੀਆਂ

ਗੁਆਂਢੀਆਂ ਨੇ ਜਦੋਂ ਆਵਾਜ ਲਾਈ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਲੋਕਾਂ ਨੂੰ ਸ਼ੱ-ਕ ਹੋ ਗਿਆ। ਘਰ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਬਲੱਡ ਨਾਲ ਭਿੱ-ਜੀ-ਆਂ ਦੇਹਾਂ ਪਈਆਂ ਸਨ। ਜਿਨ੍ਹਾਂ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਸਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੁਤਾਬਕ ਇਨ੍ਹਾਂ ਕ-ਤ-ਲਾਂ ਦੀ ਲੁੱਟ ਸਮੇਤ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਘਰ ਦੇ ਅੰਦਰ ਸਾਮਾਨ ਖਿੱਲਰਿਆ ਮਿਲਿਆ

ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਘਰ ਦੇ ਅੰਦਰ ਸਾਮਾਨ ਖਿੱਲਰਿਆ ਮਿਲਿਆ ਹੈ ਅਤੇ ਕਮਰੇ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਸ਼ੱ-ਕ ਹੈ ਕਿ ਇਹ ਕ-ਤ-ਲ ਲੁੱ-ਟ ਦੀ ਨੀਅਤ ਨਾਲ ਕੀਤੇ ਗਏ ਹਨ। ਹਾਲਾਂਕਿ ਘਰ ਵਿਚੋਂ ਕੀ ਗਾਇਬ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਵੀਹ ਸਾਲਾਂ ਤੋਂ ਕੰਮ ਕਰ ਰਿਹਾ ਸੀ ਨੌਕਰ

ਪੁਲਿਸ ਦੇ ਦੱਸਣ ਮੁਤਾਬਕ ਘਰ ਤੋਂ ਲਾਪਤਾ ਨੌਕਰ ਅਸ਼ੋਕ ਕਰੀਬ 20 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਿਹਾ ਸੀ। ਪਰਿਵਾਰ ਨੂੰ ਉਸ ਉਤੇ ਪੂਰਾ ਭਰੋਸਾ ਕੀਤਾ। ਹਾਲਾਂਕਿ ਇਸ ਕ-ਤ-ਲ ਵਿੱਚ ਉਸ ਦੀ ਕੀ ਭੂਮਿਕਾ ਹੈ, ਫਿਲਹਾਲ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੈ।

ਵਿਦੇਸ਼ ਵਿੱਚ ਰਹਿੰਦਾ ਹੈ ਪੁੱਤਰ

ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਕਬਾਲ ਸਿੰਘ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੀਆਂ ਧੀਆਂ ਵਿਆਹੀਆਂ ਹੋਈਆਂ ਹਨ। ਘਰ ਵਿੱਚ ਤਿੰਨੋਂ ਬਜ਼ੁਰਗ ਹੀ ਰਹਿੰਦੇ ਸਨ। ਅਜਿਹੇ ਵਿਚ ਸ਼ੱ-ਕ ਜਤਾਇਆ ਜਾ ਰਿਹਾ ਹੈ ਕਿ ਕ-ਤ-ਲ ਅਤੇ ਲੁੱਟ ਦੀ ਵਾਰ-ਦਾਤ ਨੂੰ ਯੋਜਨਾਬੱਧ ਤਰੀਕੇ ਨਾਲ ਅੰ-ਜਾ-ਮ ਦਿੱਤਾ ਗਿਆ ਹੈ।

Leave a Reply

Your email address will not be published. Required fields are marked *