ਦਸਵੀਂ ਦੇ ਵਿਦਿਆ-ਰਥੀ ਨੇ ਕਰ ਲਿਆ ਦੁ-ਖ-ਦ ਕੰਮ, ਤਿਆਗੇ ਪ੍ਰਾਣ, ਪਿਤਾ ਨੇ ਸ਼ਿਕਾਇਤ ਵਿਚ ਦੱਸਿਆ, ਇੰਝ ਬੇਇੱ-ਜਤੀ ਬਣੀ ਕਾਰਨ

Punjab

ਜਿਲ੍ਹਾ ਸੰਗਰੂਰ (ਪੰਜਾਬ) ਦੇ ਦਿੜਬਾ ਵਿੱਚ ਇੱਕ ਨਾ-ਬਾ-ਲ-ਗ ਲੜਕੇ ਨੇ ਆਪਣੇ ਘਰ ਵਿੱਚ ਪੱਖੇ ਨਾਲ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਨੇ ਲੋਕਾਂ ਦੇ ਸਾਹਮਣੇ ਥੱਪੜ ਮਾ-ਰਿ-ਆ ਸੀ। ਇਸ ਬੇਇੱਜ਼ਤੀ ਨੂੰ ਬਰ-ਦਾਸ਼ਤ ਨਾ ਕਰਦੇ ਹੋਏ ਉਸ ਦੇ ਬੇਟੇ ਨੇ ਖੁ-ਦ-ਕੁ-ਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਵਿਚ ਦਿੜ੍ਹਬਾ ਵਾਸੀ ਜਗਸੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਪਿੰਡ ਖਨਾਲ ਕਲਾਂ ਦੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਡਿਉਟੀ ਕਰਦਾ ਹੈ। ਉਸ ਦੀ ਧੀ ਯੂ. ਪੀ. ਐਸ. ਸੀ. ਦੀ ਤਿਆਰੀ ਕਰ ਰਹੀ ਹੈ ਜਦੋਂ ਕਿ ਪੁੱਤਰ ਜੋਬਨਵੀਰ ਸਿੰਘ ਉਮਰ 17 ਸਾਲ ਸੰਗਰੂਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਹਰ ਰੋਜ਼ ਸ਼ਾਮ 4 ਵਜੇ ਦਿੜ੍ਹਬਾ ਵਿੱਚ ਹੀ ਟਿਊਸ਼ਨ ਲਈ ਜਾਂਦਾ ਸੀ। ਉਸ ਦੇ ਗੁਆਂਢੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਲੜਕੇ ਨੇ ਘਰ ਵਿਚ ਫਾ-ਹਾ ਲਾ ਲਿਆ ਹੈ। ਜਦੋਂ ਉਹ ਤੁਰੰਤ ਘਰ ਪਹੁੰਚਿਆ ਤਾਂ ਉਸ ਦੇ ਲੜਕੇ ਦੀ ਦੇਹ ਚੁਬਾਰੇ ਵਿੱਚ ਪੱਖੇ ਨਾਲ ਲ-ਟ-ਕ ਰਹੀ ਸੀ।

ਉਸ ਨੇ ਗੁਆਂਢੀਆਂ ਦੀ ਮਦਦ ਨਾਲ ਪੁੱਤਰ ਦੀ ਦੇਹ ਨੂੰ ਥੱਲੇ ਉਤਾਰਿਆ। ਰਾਤ ਨੂੰ ਜਦੋਂ ਬੇਟੇ ਦੇ ਕਮਰੇ ਨੂੰ ਚੈਕ ਕੀਤਾ ਤਾਂ ਉਸ ਦੇ ਕਮਰੇ ਵਿੱਚੋਂ ਇੱਕ ਸੁ-ਸਾ-ਈ-ਡ ਨੋਟ ਮਿਲਿਆ। ਸੁਸਾ-ਈਡ ਨੋਟ ਮੁਤਾਬਕ ਜੋਬਨਵੀਰ ਸਿੰਘ ਦੀ ਸਕੂਟਰੀ ਅੱਗੇ ਕੋਈ ਜੁਆਕ ਆ ਗਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਇਕ ਵਿਅਕਤੀ ਨੇ ਲੋਕਾਂ ਦੇ ਇਕੱਠ ਸਾਹਮਣੇ ਜੋਬਨਵੀਰ ਸਿੰਘ ਦੇ 5-6 ਥੱਪੜ ਮਾ-ਰ ਦਿੱਤੇ।

ਸ਼ਿਕਾਇਤ-ਕਰਤਾ ਨੇ ਦੱਸਿਆ ਕਿ ਇਸ ਕਾਰਨ ਉਸ ਦੇ ਪੁੱਤਰ ਨੇ ਇਸ ਨੂੰ ਆਪਣੀ ਬੇਇੱਜਤੀ ਸਮਝਿਆ। ਬੇਇੱਜ਼ਤੀ ਬਰ-ਦਾਸ਼ਤ ਨਾ ਕਰਦੇ ਹੋਏ ਬੇਟੇ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਜਾਂਚ ਵਿੱਚ ਸਾਹਮਣੇ ਆਇਆ ਕਿ ਜੋਬਨਵੀਰ ਸਿੰਘ ਨੂੰ ਲਦਾਲ ਵਾਸੀ ਰਣਧੀਰ ਸਿੰਘ ਨੇ ਥੱਪੜ ਮਾ-ਰੇ ਸਨ। ਪੁਲਿਸ ਵਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਰਣਧੀਰ ਸਿੰਘ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *