ਨਾਜਾਇਜ਼ ਮਾਈ-ਨਿੰਗ ਕਰਨੋਂ ਰੋਕਣ ਤੇ, ਦੋਸ਼ੀਆਂ ਨੇ ਬੇਲਦਾਰ ਨਾਲ ਕੀਤਾ ਦੁਖਦ ਕਾਰ-ਨਾਮਾ, ਜਖਮੀਂ ਨੇ ਹਸਪਤਾਲ ਵਿਚ ਤੋੜਿਆ ਦਮ
ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਬਟਾਲਾ ਵਿਚ ਦੇਰ ਰਾਤ ਨੂੰ ਗੈਰ-ਕਾਨੂੰਨੀ ਮਾਈ-ਨਿੰਗ ਕਰ ਰਹੇ ਦੋਸ਼ੀ ਨੇ ਸਰਕਾਰੀ ਬੇਲਦਾਰ ਉਤੇ ਜਾਨ-ਲੇਵਾ ਵਾਰ ਕਰ ਦਿੱਤਾ। ਜਿਸ ਵਿੱਚ ਸਰਕਾਰੀ ਬੇਲਦਾਰ ਦਰਸ਼ਨ ਸਿੰਘ ਉਮਰ 53 ਸਾਲ ਪੁੱਤਰ ਬਾਵਾ ਸਿੰਘ ਵਾਸੀ ਨਾਥਪੁਰ ਕਾਦੀਆਂ ਦੀ ਮੌ-ਤ ਹੋ ਗਈ। ਸਰਕਾਰੀ ਬੇਲਦਾਰ ਨੇ ਦੋਸ਼ੀਆਂ ਨੂੰ ਨਾਜਾਇਜ਼ ਮਾਈ-ਨਿੰਗ ਕਰਨ ਤੋਂ ਰੋਕਿਆ ਸੀ। ਇਸ ਤੋਂ ਬਾਅਦ […]
Continue Reading