ਭੈਣ ਨੂੰ ਮਿਲਣ ਜਾ ਰਹੇ, ਬਜ਼ੁਰਗ ਉਤੇ ਕੀਤਾ ਵਾਰ, ਜਖਮੀਂ ਨੇ ਹਸਪਤਾਲ ਲਿਜਾਂਦੇ ਸਮੇਂ ਤਿਆਗੇ ਪ੍ਰਾਣ, ਸਾਹਮਣੇ ਆਇਆ ਇਹ ਗੰਭੀਰ ਮਾਮਲਾ
ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਹਲਕਾ ਕਾਦੀਆਂ ਵਿੱਚ ਇੱਕ 60 ਸਾਲ ਉਮਰ ਦੇ ਵਿਅਕਤੀ ਦਾ ਅਣ-ਪਛਾਤੇ ਵਿਅਕਤੀਆਂ ਵੱਲੋਂ ਚਾ-ਕੂ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਦੋਸ਼ੀਆਂ ਵਲੋਂ ਸਕੂਟਰ ਖੋ-ਹ-ਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਨੇ ਸਕੂਟਰ ਨਹੀਂ ਦਿੱਤਾ ਤਾਂ ਉਨ੍ਹਾਂ ਉਸ ਦੇ ਪੇ-ਟ ਵਿੱਚ ਚਾ-ਕੂ ਮਾ-ਰ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ […]
Continue Reading