ਘਰੋਂ ਚੰਡੀਗੜ੍ਹ ਲਈ ਗਿਆ ਸੀ ਨੌਜਵਾਨ ਵਿਦਿਆਰਥੀ, 8 ਦਿਨ ਬਾਅਦ, ਦੁਖਦ ਹਾਲ ਵਿਚ ਮਿਲੀ ਦੇਹ, ਪਰਿਵਾਰ ਸਦਮੇ ਵਿਚ
ਪੰਜਾਬ ਸੂਬੇ ਦੇ ਨਵਾਂਸ਼ਹਿਰ ਤੋਂ ਰੋਪੜ ਨੈਸ਼ਨਲ ਹਾਈਵੇ ਉਤੇ ਪੈਂਦੇ ਪਿੰਡ ਰੈਲਮਾਜਰਾ ਦਾ ਇੱਕ ਵਿਦਿਆਰਥੀ ਪਿਛਲੇ ਅੱਠ ਦਿਨਾਂ ਤੋਂ ਗੁਆਚਿਆ ਹੋਇਆ ਸੀ, ਜਿਸ ਦੀ ਦੇਹ ਸਰਹਿੰਦ ਨਹਿਰ ਵਿਚੋਂ ਸ਼ੱ-ਕੀ ਹਾਲ ਵਿਚ ਬਰਾ-ਮਦ ਹੋਈ ਹੈ। ਮ੍ਰਿਤਕ ਨੌਜਵਾਨ ਵਿਦਿਆਰਥੀ ਰਾਇਤ ਬਾਹੜਾ ਕਾਲਜ ਖਰੜ ਕੈਂਪਸ ਵਿੱਚ ਬੀ-ਫਾਰਮੇਸੀ ਕਰ ਰਿਹਾ ਸੀ। ਨੌਜਵਾਨ ਦੇ ਪਰਿਵਾਰ ਵੱਲੋਂ ਕਾਠਗੜ੍ਹ ਥਾਣੇ ਵਿੱਚ ਉਸ […]
Continue Reading