ਏਜੰਟ ਦੇ ਘਰ ਦੇ ਬਾਹਰ, ਦੇਹ ਰੱਖ ਕੇ, ਪਰਿਵਾਰ ਨੇ ਕੀਤਾ ਪ੍ਰਦਰਸ਼ਨ, ਮ੍ਰਿਤਕ ਦੀ ਪਤਨੀ ਨੇ ਲਾਏ ਗੰਭੀਰ ਇਲ-ਜ਼ਾਮ
ਜਿਲ੍ਹਾ ਲੁਧਿਆਣਾ (ਪੰਜਾਬ) ਦੇ ਤਾਜਪੁਰ ਰੋਡ ਉਤੇ ਸਥਿਤ E. W. S. ਕਲੌਨੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਲੋਕਾਂ ਨੇ ਪਿਤਾ ਦੀ ਮੌ-ਤ ਤੋਂ ਦੁਖੀ ਹੋ ਕੇ ਪਿੰਡ ਘਵੱਦੀ ਵਿੱਚ ਇੱਕ ਟਰੈਵਲ ਏਜੰਟ ਦੇ ਘਰ ਦੇਹ ਰੱਖ ਕੇ ਰੋਸ ਪ੍ਰਗਟ ਕੀਤਾ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ […]
Continue Reading