ਗੁੰ-ਮ ਹੋਏ, ਪੰਜਾਬੀ ਨੌਜਵਾਨ ਦੀ, 20 ਦਿਨਾਂ ਬਾਅਦ ਮਿਲੀ ਦੇਹ, ਭਰਾ ਦੇ ਬਿਆਨਾਂ ਉਤੇ ਦਰਜ ਹੋਇਆ ਮਾਮਲਾ, ਪਰਿਵਾਰ ਸਦਮੇ ਵਿਚ
ਜਿਲ੍ਹਾ ਪਠਾਨਕੋਟ (ਪੰਜਾਬ) ਦੇ ਪਿੰਡ ਗੱਗਵਾਲ ਦੇ ਰਹਿਣ ਵਾਲੇ ਗੁੰਮ ਹੋਏ ਨੌਜਵਾਨ ਅਭਿਮਨਿਊ ਭਨੋਟ ਦੀ ਦੇਹ 20 ਦਿਨਾਂ ਬਾਅਦ ਚੰਬਾ-ਭਰਮੌਰ ਹਾਈਵੇ ਉਤੇ ਰਾਵੀ ਦਰਿਆ ਦੇ ਵਿਚੋਂ ਬਰਾ-ਮਦ ਹੋਈ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਉਤੇ ਹਿਮਾਚਲ ਪੁਲਿਸ ਨੇ ਫੂਡ ਕੈਫੇ ਦੇ ਮਾਲਕ ਸਮੇਤ 15 ਲੋਕਾਂ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ […]
Continue Reading