ਵਿਦਿਆਰਥੀ ਨਾਲ, ਆਈਫੋਨ ਅਤੇ ਪੈ-ਸਿ-ਆਂ ਲਈ ਕੀਤਾ, ਦੁ-ਖ-ਦ ਕੰਮ, ਕਈ ਦਿਨਾਂ ਬਾਅਦ ਮਿਲੀ ਦੇਹ, ਦੋਸਤ ਹੀ ਨਿਕਲੇ ਦੋਸ਼ੀ
ਮੰਡੀ ਗੋਬਿੰਦਗੜ੍ਹ (ਪੰਜਾਬ) ਵਿਚ ਦੋ ਦੋਸਤਾਂ ਨੇ 15 ਹਜ਼ਾਰ ਰੁਪਏ ਅਤੇ ਆਈਫੋਨ ਲਈ ਇਕ ਵਿਦਿਆਰਥੀ ਦਾ ਕ-ਤ-ਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੰਡੀ ਗੋਬਿੰਦਗੜ੍ਹ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਦੋਵਾਂ ਦੋਸਤਾਂ ਨੇ ਵਿਦਿਆਰਥੀ ਨੂੰ ਨ-ਸ਼ੀ-ਲੀ ਚੀਜ਼ ਪਿਲਾ ਕੇ ਨਹਿਰ ਵਿੱਚ ਸੁੱ-ਟ ਦਿੱਤਾ। […]
Continue Reading