ਸਵਾ ਮਹੀਨਾ ਪਹਿਲਾਂ, ਕੈਨੇਡਾ ਗਈ ਪੰਜਾਬੀ ਲੜਕੀ ਦੀ, ਸ਼ੱ-ਕੀ ਹਾਲ ਵਿਚ ਮਿਲੀ ਦੇਹ, ਪਿਤਾ ਵਲੋਂ ਕੀਤੀ ਗਈ ਸਰਕਾਰ ਨੂੰ ਮਦਦ ਦੀ ਅਪੀਲ
ਜਿਲ੍ਹਾ ਫਰੀਦਕੋਟ (ਪੰਜਾਬ) ਦੀ ਰਹਿਣ ਵਾਲੀ ਇੱਕ ਲੜਕੀ ਦੀ ਕੈਨੇਡਾ ਵਿੱਚ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਜਦੋਂ ਦੋ ਦਿਨ ਤੱਕ ਪਰਿਵਾਰ ਨਾਲ ਗੱਲ ਨਾ ਹੋਈ ਤਾਂ ਫਰੀਦਕੋਟ ਰਹਿੰਦੇ ਪਰਿਵਾਰ ਨੇ ਕੈਨੇਡਾ ਰਹਿੰਦੀ ਉਸ ਦੀ ਸਹੇਲੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਲੜਕੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ। ਲੜਕੀ […]
Continue Reading