ਡੀਲਰ, ਪ੍ਰਿੰਸੀਪਲ ਪਤਨੀ ਅਤੇ ਪੁੱਤਰ ਨੇ ਜਿੰਦਗੀ ਨੂੰ ਆਖੀ ਅਲਵਿਦਾ, ਮੌਕੇ ਤੋਂ ਮਿਲੇ ਲਿਖਤੀ ਨੋਟ, ਵਿਚ ਦੱਸਿਆ ਕਾਰਨ

Punjab

ਗਵਾਲੀਅਰ (ਮੱਧ ਪ੍ਰਦੇਸ਼) ਵਿਚ ਪ੍ਰਾਪਰਟੀ ਡੀਲਰ ਉਸ ਦੀ ਪਤਨੀ ਅਤੇ ਬੇਟੇ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਐਤਵਾਰ ਸਵੇਰੇ ਘਰ ਦੇ ਸਾਹਮਣੇ ਵਾਲੇ ਕਮਰੇ ਵਿਚ 17 ਸਾਲ ਉਮਰ ਦੇ ਲੜਕੇ ਦੀ ਦੇਹ ਪੱਖੇ ਦੀ ਹੁੱਕ ਨਾਲ ਲ-ਟ-ਕ-ਦੀ ਮਿਲੀ। ਪਤੀ ਅਤੇ ਪਤਨੀ ਦੀਆਂ ਦੇਹਾਂ ਪੌੜੀਆਂ ਦੀ ਗਰਿੱਲ ਨਾਲ ਲ-ਟ-ਕ-ਦੀ-ਆਂ ਮਿਲੀਆਂ। ਮੌਕੇ ਉਤੇ ਕਾਫੀ ਬਲੱਡ ਖਿਲਰਿਆ ਹੋਇਆ ਸੀ।

ਪ੍ਰਾਪਰਟੀ ਡੀਲਰ ਨੇ ਫਾ-ਹਾ ਲਾਉਣ ਤੋਂ ਪਹਿਲਾਂ ਆਪਣੇ ਹੱਥ ਦੀ ਨਾ-ੜ ਵੀ ਕੱ-ਟੀ। ਪੁਲਿਸ ਨੂੰ ਮੌਕੇ ਤੋਂ ਸੁ-ਸਾ-ਈ-ਡ ਨੋਟ ਵੀ ਮਿਲਿਆ ਹੈ। ਇਸ ਵਿੱਚ ਪ੍ਰਾਪਰਟੀ ਡੀਲਰ ਨੇ ਇੱਕ ਦੇਵੇਂਦਰ ਪਾਠਕ ਦਾ ਨਾਮ ਲਿਖ ਕੇ ਉਸ ਦੇ ਲੜਕੇ ਨੂੰ ਤੰ-ਗ ਕਰਨ ਦਾ ਦੋਸ਼ ਲਾਇਆ ਹੈ। ਇਹ ਘ-ਟ-ਨਾ ਹੁਰਾਵਾਲੀ ਰੋਡ, ਹਰਖੇੜਾ, ਸਿਰੋਲ ਦੀ ਹੈ।

ਜੀਤੂ ਉਰਫ ਜਤਿੰਦਰ ਝਾਅ ਉਮਰ 50 ਸਾਲ ਦੇ ਪਰਿਵਾਰ ਵਿਚ ਉਸ ਦੀ ਪਤਨੀ ਤ੍ਰਿਵੇਣੀ ਝਾਅ ਉਮਰ 47 ਸਾਲ ਅਤੇ ਬੇਟਾ ਅਚਲ ਝਾਅ ਉਮਰ 17 ਸਾਲ ਇਕੱਠੇ ਰਹਿੰਦੇ ਸਨ। ਤ੍ਰਿਵੇਣੀ ਆਰਮੀ ਸਕੂਲ ਦੀ ਆਫੀਸ਼ਲ ਸ਼ਾਖਾ ਸ਼ਾਹਬਾਜ਼ ਸਕੂਲ ਦੀ ਪ੍ਰਿੰਸੀਪਲ ਸੀ। ਇਹ ਤਿੰਨੇ ਸ਼ਨੀਵਾਰ ਤੋਂ ਕਿਸੇ ਦੀ ਕਾਲ ਰਿਸੀਵ ਨਹੀਂ ਕਰ ਰਹੇ ਸਨ। ਪ੍ਰਾਪਰਟੀ ਡੀਲਰ ਦੇ ਦੋਸਤ ਲਗਾਤਾਰ ਫੋਨ ਕਰ ਰਹੇ ਸਨ। ਐਤਵਾਰ ਨੂੰ ਜਦੋਂ ਉਹ ਘਰ ਪਹੁੰਚੇ ਤਾਂ ਘਰ ਦਾ ਮੁੱਖ ਗੇਟ ਅੰਦਰੋਂ ਬੰਦ ਸੀ। ਕੋਈ ਹਲ-ਚਲ ਨਹੀਂ ਸੀ। ਉਨ੍ਹਾਂ ਨੇ ਪ੍ਰਾਪਰਟੀ ਡੀਲਰ ਦੇ ਸਹੁਰੇ ਨੂੰ ਫੋਨ ਕੀਤਾ। ਸਹੁਰਾ ਅਤੇ ਪ੍ਰਾਪਰਟੀ ਡੀਲਰ ਦੇ ਦੋਸਤ ਕਿਸੇ ਤਰ੍ਹਾਂ ਘਰ ਵਿਚ ਦਾਖਲ ਹੋਏ।

ਉਨ੍ਹਾਂ ਨੇ ਦੇਖਿਆ ਕਿ ਪਹਿਲੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲੱਗੀ ਨਹੀਂ ਸੀ। ਅੰਦਰ ਪ੍ਰਾਪਰਟੀ ਡੀਲਰ ਦਾ ਜਵਾਨ ਪੁੱਤਰ ਲ-ਟ-ਕ ਰਿਹਾ ਸੀ। ਇਸ ਤੋਂ ਬਾਅਦ ਜਦੋਂ ਸਾਰੇ ਅੱਗੇ ਵਧੇ ਤਾਂ ਪ੍ਰਾਪਰਟੀ ਡੀਲਰ ਅਤੇ ਉਸ ਦੀ ਪਤਨੀ ਦੀਆਂ ਦੇਹਾਂ ਪੌੜੀਆਂ ਦੀ ਗਰਿੱਲ ਨਾਲ ਲ-ਟ-ਕ ਰਹੀਆਂ ਸਨ।

ਬੇਟੇ ਦੀ ਨੋਟਬੁੱਕ ਵਿਚੋਂ ਮਿਲਿਆ ਸੁ-ਸਾ-ਈ-ਡ ਨੋਟ

ਐਸ. ਐਸ. ਪੀ. ਰਾਜੇਸ਼ ਸਿੰਘ ਚੰਦੇਲ, ਏ. ਐਸ. ਪੀ. ਰਿਸ਼ੀਕੇਸ਼ ਮੀਨਾ, ਸੀ. ਐਸ. ਪੀ. ਹਿਨਾ ਖਾਨ, ਥਾਣਾ ਇੰਚਾਰਜ ਸਰੋਲ ਵਿਨੈ ਸਿੰਘ ਤੋਮਰ ਮੌਕੇ ਉਤੇ ਪਹੁੰਚੇ। ਫੋਰੈਂਸਿਕ ਮਾਹਿਰ ਸੀਨੀਅਰ ਵਿਗਿਆਨੀ ਅਖਿਲੇਸ਼ ਭਾਰਗਵ ਨੇ ਵੀ ਜਾਂਚ ਕੀਤੀ। ਪੁਲਿਸ ਅਤੇ ਫੋਰੈਂਸਿਕ ਟੀਮ ਦੀ ਸ਼ੁਰੂਆਤੀ ਜਾਂਚ ਵਿਚ ਮੰਨਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਖੁ-ਦ-ਕੁ-ਸ਼ੀ ਕੀਤੀ ਹੈ।

ਪੁਲਿਸ ਜਦੋਂ ਮੌਕੇ ਉਤੇ ਜਾ ਕੇ ਜਾਂਚ ਕਰ ਰਹੀ ਸੀ ਤਾਂ ਸਟੱਡੀ ਟੇਬਲ ਉਤੇ ਬੇਟੇ ਦੀ ਨੋਟ ਬੁੱਕ ਵਿਚੋਂ ਇਕ ਸੁ-ਸਾ-ਈ-ਡ ਨੋਟ ਮਿਲਿਆ। ਨੋਟ ਪ੍ਰਾਪਰਟੀ ਡੀਲਰ ਵੱਲੋਂ ਲਿਖਿਆ ਗਿਆ ਹੈ। ਇਸ ਵਿਚ ਲਿਖਿਆ ਹੈ, ਮੇਰੇ ਬੇਟੇ ਦੀ ਮੌ-ਤ ਲਈ ਦੇਵੇਂਦਰ ਪਾਠਕ ਜ਼ਿੰਮੇਵਾਰ ਹੈ। ਇਹ ਕੋਈ ਖੁ-ਦ-ਕੁ-ਸ਼ੀ ਨਹੀਂ ਹੈ। ਦੇਵੇਂਦਰ ਸਾਕਸ਼ੀ ਅਪਾਰਟਮੈਂਟ ਦੇ ਸਾਹਮਣੇ ਵਾਲੀ ਕਾਲੋਨੀ ਵਿਚ ਰਹਿੰਦਾ ਹੈ। ਉਨ੍ਹਾਂ ਨੇ ਮੇਰੇ ਬੇਟੇ ਨੂੰ ਬਹੁਤ ਤੰ-ਗ ਕੀਤਾ ਹੈ, ਇਸ ਲਈ ਉਸ ਨੇ ਫਾ-ਹਾ ਲੈ ਲਿਆ। ਮੇਰੀ ਸਿਰਫ ਇਹੀ ਬੇਨਤੀ ਹੈ ਕਿ ਦੇਵੇਂਦਰ ਨੂੰ ਸਖਤ ਸਜ਼ਾ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਹ ਘਰ 12 ਸਾਲ ਪਹਿਲਾਂ ਪ੍ਰਾਪਰਟੀ ਡੀਲਰ ਨੇ ਕਰਜ਼ਾ ਲੈ ਕੇ ਬਣਾਇਆ ਸੀ।

ਪਹਿਲਾਂ ਬੇਟੇ ਨੇ ਖੁ-ਦ-ਕੁ-ਸ਼ੀ ਕੀਤੀ, ਫਿਰ ਮਾਂ-ਪਿਓ ਨੇ

ਪੁਲਿਸ ਦਾ ਮੰਨਣਾ ਹੈ ਕਿ ਪਹਿਲਾਂ ਪ੍ਰਾਪਰਟੀ ਡੀਲਰ ਦੇ ਲੜਕੇ ਅਚਲ ਨੇ ਘਰ ਵਿੱਚ ਝ-ਗ-ੜੇ ਜਾਂ ਤ-ਣਾ-ਅ ਕਾਰਨ ਖੁ-ਦ-ਕੁ-ਸ਼ੀ ਕੀਤੀ ਹੋਵੇਗੀ। ਉਸ ਨੂੰ ਫਾ-ਹੇ ਉਤੇ ਲ-ਟ-ਕ-ਦਾ ਦੇਖ ਕੇ ਮਾਪਿਆਂ ਨੇ ਵੀ ਖੁ-ਦ-ਕੁ-ਸ਼ੀ ਦਾ ਕ-ਦ-ਮ ਚੁੱਕਿਆ ਹੋਵੇਗਾ। ਪ੍ਰਾਪਰਟੀ ਡੀਲਰ ਦੇ ਗੁੱਟ ਦੀ ਨਾ-ੜ ਵੀ ਕੱ-ਟੀ ਹੋਈ ਮਿਲੀ ਹੈ। ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਨਾੜ ਵੱ-ਢ ਕੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ।

ਪਰਿਵਾਰ ਦਾ ਕਹਿਣਾ, ਕਦੇ ਨਹੀਂ ਲੱਗਿਆ ਪ੍ਰੇ-ਸ਼ਾ-ਨ

ਇਸ ਮਾਮਲੇ ਵਿਚ ਮ੍ਰਿਤਕ ਦੇ ਸਹੁਰੇ ਅਤੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਇਹ ਨਹੀਂ ਲੱਗਿਆ ਕਿ ਪ੍ਰਾਪਰਟੀ ਡੀਲਰ ਇੰਨੇ ਡੂੰਘੇ ਤ-ਣਾ-ਅ ਵਿਚ ਹੈ, ਕਿ ਕੋਈ ਅਜਿਹਾ ਕ-ਦ-ਮ ਚੁੱਕ ਲਵੇਗਾ। ਫੋਨ ਕਰ ਰਹੇ ਸੀ। ਕੋਈ ਵੀ ਕਾਲ ਰਿਸੀਵ ਨਹੀਂ ਕਰ ਰਿਹਾ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰ ਲਏ ਹਨ।

ਐਸ. ਐਸ. ਪੀ. ਰਾਜੇਸ਼ ਸਿੰਘ ਚੰਦੇਲ ਦਾ ਕਹਿਣਾ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਨੂੰ ਅੱਗੇ ਦੀ ਜਾਂਚ ਵਿੱਚ ਲਿਆਂਦਾ ਜਾਵੇਗਾ। ਘ-ਟ-ਨਾ ਸਥਾਨ ਉਤੇ ਕੁਝ ਵੀ ਸ਼ੱ-ਕੀ ਗੱਲ ਨਜ਼ਰ ਨਹੀਂ ਆਈ। ਘਰੇਲੂ ਸਮਾਨ ਵੀ ਸੁਰੱਖਿਅਤ ਹੈ।

Leave a Reply

Your email address will not be published. Required fields are marked *