ਡੀਲਰ, ਪ੍ਰਿੰਸੀਪਲ ਪਤਨੀ ਅਤੇ ਪੁੱਤਰ ਨੇ ਜਿੰਦਗੀ ਨੂੰ ਆਖੀ ਅਲਵਿਦਾ, ਮੌਕੇ ਤੋਂ ਮਿਲੇ ਲਿਖਤੀ ਨੋਟ, ਵਿਚ ਦੱਸਿਆ ਕਾਰਨ
ਗਵਾਲੀਅਰ (ਮੱਧ ਪ੍ਰਦੇਸ਼) ਵਿਚ ਪ੍ਰਾਪਰਟੀ ਡੀਲਰ ਉਸ ਦੀ ਪਤਨੀ ਅਤੇ ਬੇਟੇ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਐਤਵਾਰ ਸਵੇਰੇ ਘਰ ਦੇ ਸਾਹਮਣੇ ਵਾਲੇ ਕਮਰੇ ਵਿਚ 17 ਸਾਲ ਉਮਰ ਦੇ ਲੜਕੇ ਦੀ ਦੇਹ ਪੱਖੇ ਦੀ ਹੁੱਕ ਨਾਲ ਲ-ਟ-ਕ-ਦੀ ਮਿਲੀ। ਪਤੀ ਅਤੇ ਪਤਨੀ ਦੀਆਂ ਦੇਹਾਂ ਪੌੜੀਆਂ ਦੀ ਗਰਿੱਲ ਨਾਲ ਲ-ਟ-ਕ-ਦੀ-ਆਂ ਮਿਲੀਆਂ। ਮੌਕੇ ਉਤੇ ਕਾਫੀ ਬਲੱਡ ਖਿਲਰਿਆ ਹੋਇਆ ਸੀ। […]
Continue Reading