ਘਰੇਲੂ ਝ-ਗ-ੜੇ ਦੇ ਚਲਦਿਆਂ ਮਹਿਲਾ ਨੇ ਜਿੰਦਗੀ ਨੂੰ ਆਖੀ ਅਲਵਿਦਾ, ਪੇਕੇ ਪਰਿਵਾਰ ਨੇ ਸਹੁਰਿਆਂ ਉਤੇ ਲਾਏ ਇਹ ਇਲ-ਜ਼ਾਮ

Punjab

ਸੋਹਾਣਾ (ਹਰਿਆਣਾ) ਦੀ ਸ਼ਿਵ ਕਲੋਨੀ ਦੀ ਰਹਿਣ ਵਾਲੀ ਔਰਤ ਪ੍ਰੀਤੀ ਉਮਰ 33 ਸਾਲ ਦੀ ਦੇਹ ਉਸ ਦੇ ਘਰ ਦੇ ਕਮਰੇ ਵਿਚ ਰੱ-ਸੀ ਨਾਲ ਲ-ਟ-ਕ-ਦੀ ਮਿਲੀ ਹੈ। ਮ੍ਰਿਤਕਾ ਦਾ ਪਤੀ ਵਾਪਸ ਘਰ ਆਇਆ ਅਤੇ ਉਸ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਾਦਾ ਲਾਈ ਘਰ ਨੂੰ ਲੈ ਕੇ ਵਿਵਾਦ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਾਦਾ ਲਾਈ ਦੇ ਘਰ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਔਰਤ ਨੂੰ ਤੰ-ਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਵਿਆਹੁਤਾ ਦੇ ਪੇਕਿਆਂ ਨੇ ਉਸ ਦੇ ਸਹੁਰੇ ਪਰਿਵਾਰ ਉਤੇ ਉਸ ਨੂੰ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਔਰਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਉਤੇ ਵੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਉਨ੍ਹਾਂ ਉਤੇ ਆਪਣੇ ਆਪ ਖੁ-ਦ-ਕੁ-ਸ਼ੀ ਦੀ ਗੱਲ ਲਿਖਣ ਲਈ ਦਬਾਅ ਪਾ ਰਹੀ ਹੈ।

ਯੂ. ਪੀ. ਦੀ ਰਹਿਣ ਵਾਲੀ ਹੈ ਮ੍ਰਿਤਕਾ

ਜਾਣਕਾਰੀ ਦਿੰਦਿਆਂ ਉੱਤਰ ਪ੍ਰਦੇਸ਼ (UP) ਦੇ ਪਿੰਡ ਮੁਰੈਨਾ ਦੇ ਰਹਿਣ ਵਾਲੇ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰੀਤੀ ਦਾ ਵਿਆਹ ਉੱਤਰ ਪ੍ਰਦੇਸ਼ ਦੇ ਪਿੰਡ ਖੰਗਰਪੁਰ ਜ਼ਿਲ੍ਹਾ ਆਗਰਾ ਦੇ ਰਹਿਣ ਵਾਲੇ ਵਿਕਰਮ ਨਾਲ ਹੋਇਆ ਸੀ। ਵਿਕਰਮ ਪ੍ਰੀਤੀ ਦੇ ਨਾਲ ਸੋਹਾਣਾ ਦੀ ਸ਼ਿਵ ਕਾਲੋਨੀ ਵਿੱਚ ਆਪਣੇ ਬਣਾਏ ਮਕਾਨ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਦੋ ਜੁਆਕ ਹਨ। ਪਰ ਆਗਰਾ ਵਿਚ ਦਾਦੇ ਲਾਈ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਝ-ਗ-ੜਾ ਚੱਲ ਰਿਹਾ ਸੀ।

ਪਤੀ, ਸਹੁਰਾ ਅਤੇ ਦਿਉਰ ਕਰ ਰਹੇ ਸਨ ਪ੍ਰੇ-ਸ਼ਾ-ਨ

ਕੁਝ ਸਮਾਂ ਪਹਿਲਾਂ ਜਦੋਂ ਵਿਕਰਮ ਆਪਣੇ ਘਰ ਗਿਆ ਤਾਂ ਉਸ ਦੇ ਪਿਤਾ ਨੇ ਦਾਦਾ ਲਾਈ ਮਕਾਨ ਨੂੰ ਆਪਣੇ ਦੂਜੇ ਪੁੱਤਰ ਜੈ ਸਿੰਘ ਦੇ ਨਾਮ ਕਰਨ ਦੀ ਗੱਲ ਕਹੀ। ਜਿਸ ਨੂੰ ਲੈ ਕੇ ਪਤੀ ਅਤੇ ਪਤਨੀ ਵਿਚ ਝ-ਗ-ੜਾ ਹੋ ਗਿਆ ਸੀ। ਇਸ ਝ-ਗ-ੜੇ ਤੋਂ ਬਾਅਦ ਪ੍ਰੀਤੀ ਨੇ ਖੁ-ਦ-ਕੁ-ਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰੀਤੀ ਦੇ ਖੁ-ਦ-ਕੁ-ਸ਼ੀ ਕਰਨ ਦੇ ਬਾਅਦ ਤੋਂ ਵਿਕਰਮ ਗਾਇਬ ਹੈ। ਮਕਾਨ ਨੂੰ ਲੈ ਕੇ ਪ੍ਰੀਤੀ ਦਾ ਸਹੁਰਾ, ਦਿਉਰ ਅਤੇ ਪਤੀ ਉਸ ਨੂੰ ਘਰ ਨੂੰ ਪ੍ਰੇ-ਸ਼ਾ-ਨ ਕਰ ਰਹੇ ਸਨ। ਜਿਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ ਹੈ।

ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਉਤੇ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *