ਵਿਆਹੀ ਪ੍ਰੇ-ਮਿ-ਕਾ ਤੋਂ ਨਾਰਾਜ਼ ਨੌਜਵਾਨ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਪਿਤਾ ਨੇ ਦਿੱਤੀ ਸ਼ਿਕਾਇਤ, ਬਿਆਨਾਂ ਵਿਚ ਦੱਸੀ ਇਹ ਵਜ੍ਹਾ

Punjab

ਜਿਲ੍ਹਾ ਪਟਿਆਲਾ (ਪੰਜਾਬ) ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪਟਿਆਲਾ ਵਿਚ ਇਕ ਨੌਜਵਾਨ ਨੇ ਆਪਣੀ ਵਿਆ-ਹੁਤਾ ਪ੍ਰੇ-ਮਿ-ਕਾ ਤੋਂ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਨੌਰ ਦੇ ਅਕਾਲਗੜ੍ਹ ਖਾਲਸਾ ਕਲੋਨੀ ਇਲਾਕੇ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਉਮਰ 24 ਸਾਲ ਨੇ ਬੀਤੀ 20 ਫਰਵਰੀ ਨੂੰ ਕੋਈ ਜ਼-ਹਿ-ਰੀ-ਲੀ ਚੀਜ਼ ਪੀ ਲਈ ਸੀ।

ਸੁਰਿੰਦਰ ਸਿੰਘ ਦੀ ਮੌ-ਤ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਦੇਰ ਰਾਤ ਉਸ ਦੀ ਪ੍ਰੇ-ਮਿ-ਕਾ ਪ੍ਰੀਤੀ ਬਿਸ਼ਨ ਨਗਰ ਪਟਿਆਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੋਤਵਾਲੀ ਪੁਲਿਸ ਵਲੋਂ ਇਹ ਐਫ. ਆਈ. ਆਰ. ਸੁਰਿੰਦਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ਉਤੇ ਦਰਜ ਕੀਤੀ ਗਈ ਹੈ।

ਪੁਲਿਸ ਨੂੰ ਦਿੱਤੇ ਗਏ ਬਲਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਦੋਸ਼ੀ ਔਰਤ ਦੀ ਉਮਰ 30 ਸਾਲ ਦੀ ਹੈ, ਜੋ ਵਿਆ-ਹੁਤਾ ਅਤੇ ਦੋ ਜੁਆਕਾਂ ਦੀ ਮਾਂ ਹੈ। ਸੁਰਿੰਦਰ ਸਿੰਘ ਦੇ ਇਸ ਔਰਤ ਨਾਲ ਪ੍ਰੇ-ਮ ਸਬੰਧ ਸਨ। ਸੁਰਿੰਦਰ ਸਿੰਘ ਦੀਆਂ ਦੋ ਭੈਣਾਂ ਸ਼ਾਦੀਸ਼ੁਦਾ ਹਨ ਜਦੋਂ ਕਿ ਇੱਕ ਭਰਾ ਸਪੇਨ ਵਿੱਚ ਰਹਿੰਦਾ ਹੈ। ਸੁਰਿੰਦਰ ਸਿੰਘ ਇਨ੍ਹੀਂ ਦਿਨੀਂ ਇਕੱਲਾ ਸੀ ਅਤੇ ਪ੍ਰੀਤੀ ਨਾਲ ਉਸ ਦੀ ਨੇੜਤਾ ਵਧ ਗਈ ਸੀ।

ਕਾਫੀ ਸਮੇਂ ਤੋਂ ਦੋਵਾਂ ਵਿਚ ਚੱ-ਲ ਰਹੇ ਸਨ ਪ੍ਰੇ-ਮ ਸਬੰਧ

ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਇੰਨੀ ਦਿਨੀਂ ਪ੍ਰੀਤੀ ਸੁਰਿੰਦਰ ਸਿੰਘ ਉਤੇ ਉਸ ਨਾਲ ਵਿਆਹ ਕਰਵਾਉਣ ਦੇ ਲਈ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਸ ਨੇ ਪ੍ਰੇ-ਸ਼ਾ-ਨ ਹੋ ਕੇ ਥਾਣਾ ਕੋਤਵਾਲੀ ਦੇ ਇਲਾਕੇ ਵਿਚ ਆਉਂਦੀ ਦਾਣਾ ਮੰਡੀ ਵਿੱਚ ਜਾ ਕੇ ਕੋਈ ਜ਼-ਹਿ-ਰੀ ਚੀਜ ਪੀ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *