ਡਾਕਟਰ ਨੇ, ਇਕ ਜੋੜੇ ਤੋਂ ਤੰ-ਗ ਆ ਕੇ, ਜਿੰਦਗੀ ਨੂੰ ਆਖੀ ਅਲਵਿਦਾ, ਦੇਹ ਕੋਲੋਂ ਮਿਲੇ ਨੋਟ ਵਿਚ, ਲਿਖਿਆ ਇਹ ਕਾਰਨ
ਅਬੋਹਰ (ਪੰਜਾਬ) ਦੀ ਨਵੀਂ ਅਬਾਦੀ ਗਲੀ ਨੰਬਰ 13 ਦੇ ਰਹਿਣ ਵਾਲੇ ਇੱਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ (ਜੋੜੇ) ਤੋਂ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਅਤੇ ਸ਼ੈਰੀ ਨਰੂਲਾ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਿਸ […]
Continue Reading