ਮਹਿਲਾ ਹੈੱਡ ਕਾਂਸਟੇਬਲ ਨਾਲ, ਦਵਾਈ ਲੈਣ ਜਾਂਦੇ ਸਮੇਂ ਵਾਪਰਿਆ ਦੁਖ-ਦਾਈ ਹਾਦਸਾ, ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ
ਕਰਨਾਲ (ਹਰਿਆਣਾ) ਦੇ ਰੇਲਵੇ ਸਟੇਸ਼ਨ ਉਤੇ ਲਾਈਨ ਪਾਰ ਕਰਦੇ ਸਮੇਂ ਵੰਦੇ ਭਾਰਤ ਟਰੇਨ ਦੀ ਲ-ਪੇ-ਟ ਵਿਚ ਆਉਣ ਕਰਕੇ ਇਕ ਮਹਿਲਾ ਹੈੱਡ ਕਾਂਸਟੇਬਲ ਦੀ ਮੌ-ਤ ਹੋ ਗਈ। ਮਹਿਲਾ ਪੁਲਿਸ ਕਰਮੀ ਦਵਾਈ ਲੈਣ ਲਈ ਰਾਮਨਗਰ ਵੱਲ ਜਾ ਰਹੀ ਸੀ। ਮ੍ਰਿਤਕਾ ਦੀ ਪਹਿਚਾਣ ਨੀਲਮ ਦੇ ਰੂਪ ਵਜੋਂ ਹੋਈ ਹੈ। ਉਹ ਜੀ. ਆਰ. ਪੀ. ਕਰਨਾਲ ਵਿੱਚ ਆਪਣੀ ਸੇਵਾ ਨਿਭਾਅ […]
Continue Reading