ਮਨੀਲਾ ਵਿਚ ਪੰਜਾਬ ਦਾ ਨੌਜਵਾਨ ਸ਼ੱ-ਕੀ ਹਾਲ ਵਿਚ ਲਾਪਤਾ, ਪਰਿਵਾਰਕ ਮੈਂਬਰਾਂ ਨੇ ਮਦਦ ਲਈ ਕੀਤੀ ਅਪੀਲ
ਜਿਲ੍ਹਾ ਕਪੂਰਥਲਾ (ਪੰਜਾਬ) ਦਾ ਇੱਕ ਨੌਜਵਾਨ ਮਨੀਲਾ (ਫਿਲੀਪੀਨਜ਼) ਦੇ ਕੰਡਨ ਸ਼ਹਿਰ ਤੋਂ ਸ਼ੱ-ਕੀ ਹਾਲ ਦੇ ਵਿੱਚ ਲਾ-ਪ-ਤਾ ਹੋ ਗਿਆ। ਜਿਸ ਤੋਂ ਬਾਅਦ ਮਨੀਲਾ ਵਿਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ ਵਿਚ ਲੱਗੇ ਹੋਏ ਹਨ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਰਾਜ […]
Continue Reading