ਬਟਾਲਾ ਸ਼ਹਿਰ (ਪੰਜਾਬ) ਦੇ ਮਸ਼ਹੂਰ ਜੌ-ਹ-ਰੀ ਰਾਕੇਸ਼ ਵਰਮਾ ਉਮਰ 56 ਸਾਲ ਪੁੱਤਰ ਜੰਗ ਬਹਾਦਰ ਵਾਸੀ ਨਿਊ ਡਾਇਮੰਡ ਕਲੋਨੀ ਬਟਾਲਾ ਨੇ ਆਪਣੇ ਲਾਇ-ਸੰਸੀ ਪਿ-ਸ-ਤੌ-ਲ ਨਾਲ ਗੋ-ਲੀ ਮਾ-ਰ ਕੇ, ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨੇ ਇਸ ਦੁਖ-ਦਾਈ ਘ-ਟ-ਨਾ ਨੂੰ ਸ਼ਹਿਰ ਤੋਂ ਕਰੀਬ 9 ਕਿਲੋਮੀਟਰ ਦੂਰ ਜਾਕੇ, ਜਲੰਧਰ ਰੋਡ ਉਤੇ ਸਥਿਤ ਕਸਬਾ ਰੰਗੜ ਨੰਗਲ ਵਿਖੇ ਅੰ-ਜਾ-ਮ ਦਿੱਤਾ ਹੈ। ਫਾ-ਇ-ਰ ਹੋਣ ਦੀ ਆਵਾਜ ਸੁਣ ਕੇ ਨੇੜੇ ਦੇ ਲੋਕ ਜਦੋਂ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਦੇ ਪਰਸ ਵਿਚ ਰੱਖੇ ਸ਼ਨਾ-ਖਤੀ ਕਾਰਡ ਰਾਹੀਂ ਸ਼ਹਿਰ ਵਿਚ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਸਬੰਧੀ ਸੂਚਿਤ ਕੀਤਾ ਗਿਆ। ਫਿਲਹਾਲ ਪੁਲਿਸ ਨੇ ਦੇਹ ਅਤੇ ਹੋਰ ਸਮਾਨ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਹਿਰ ਦੇ ਮਸ਼ਹੂਰ ਜੌਹਰੀ ਰਾਕੇਸ਼ ਵਰਮਾ ਉਰਫ਼ ਬਬਲੂ ਨੇ ਅੱਜ ਜਲੰਧਰ ਰੋਡ ਉਤੇ ਸਥਿਤ ਕਸਬਾ ਰੰਗਾ ਨੰਗਲ ਨੇੜੇ ਆਪਣੇ ਲਾਇ-ਸੰਸੀ ਪਿ-ਸ-ਤੌ-ਲ ਨਾਲ ਸਿ-ਰ ਵਿਚ ਗੋ-ਲੀ ਮਾ-ਰ, ਖੁ-ਦ-ਕੁ-ਸ਼ੀ ਕਰ ਲਈ ਹੈ।
ਨੇੜੇ ਹੀ ਪਿਆ ਸੀ ਇਕ ਪਿ-ਸ-ਤੌ-ਲ
ਫਾ-ਇ-ਰ ਹੋਣ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਦੇ ਲੋਕ ਉੱਥੇ ਪਹੁੰਚ ਗਏ ਤਾਂ ਦੇਖਿਆ ਕਿ ਬਬਲੂ ਆ-ਖ-ਰੀ, ਸਾ-ਹ ਲੈ ਚੁਕਿਆ ਸੀ ਅਤੇ ਉਸ ਦੇ ਸਿ-ਰ ਵਿੱਚੋਂ ਬ-ਲੱ-ਡ ਨਿਕਲ ਰਿਹਾ ਸੀ ਅਤੇ ਉਸ ਦੇ ਨੇੜੇ ਹੀ ਇੱਕ ਪਿ-ਸ-ਤੌ-ਲ ਪਿਆ ਸੀ। ਬਟਾਲਾ ਵਿੱਚ ਰਹਿੰਦੇ ਮ੍ਰਿਤਕ ਦੇ ਪਰਿਵਾਰ ਨੂੰ ਉਸ ਦੇ ਸ਼ਨਾ-ਖਤੀ ਕਾਰਡ ਰਾਹੀਂ ਸੂਚਿਤ ਕੀਤਾ ਗਿਆ। ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਦੇਹ ਅਤੇ ਪਿ-ਸ-ਤੌ-ਲ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬਬਲੂ ਆਪਣੇ ਪਿਛੇ ਦੋ ਪੁੱਤਰ, ਜੋ ਕਿ ਬਟਾਲਾ ਤੋਂ ਕਿਧਰੇ ਬਾਹਰ ਰਹਿੰਦੇ ਹਨ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ।
ਪੈਸਿਆਂ ਨੂੰ ਲੈ ਕੇ ਸੀ ਚਿੰ-ਤ-ਤ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਕੇਸ਼ ਵਰਮਾ ਉਰਫ਼ ਬਬਲੂ ਪਿਛਲੇ ਕਈ ਸਾਲਾਂ ਤੋਂ ਕਰਜ਼ੇ ਵਿੱਚ ਡੁੱ-ਬਿ-ਆ ਹੋਇਆ ਸੀ ਅਤੇ ਆਰ-ਥਿਕ ਤੰ-ਗੀ ਨਾਲ ਜੂਝ ਰਿਹਾ ਸੀ। ਸ਼ਹਿਰ ਦੇ ਬਹੁਤ ਹੀ ਵਿਅਸਤ ਨਹਿਰੂ ਗੇਟ ਦੇ ਚੱ-ਕ-ਰੀ ਬਾਜ਼ਾਰ ਵਿੱਚ ਉਸ ਦੀ ਇੱਕ ਮਸ਼-ਹੂਰ ਦੁਕਾਨ ਸੀ।