ਨੌਕਰੀ ਨਾ ਮਿਲਣ ਕਰਕੇ, ਦੁ-ਖੀ ਹੋਏ ਨੌਜਵਾਨ ਨੇ ਤਿਆਗੀ ਜਿੰਦਗੀ, ਕਈ ਸਾਲਾਂ ਤੋਂ ਕਰ ਰਿਹਾ ਸੀ ਤਿਆਰੀ, ਪਰਿਵਾਰ ਸਦਮੇ ਵਿਚ

Punjab

ਹਿਸਾਰ (ਹਰਿਆਣਾ) ਦੇ ਹਾਂਸੀ ਵਿਚ ਸਰ-ਕਾਰੀ ਨੌਕਰੀ ਨਾ ਮਿਲਣ ਤੋਂ ਪ੍ਰੇ-ਸ਼ਾ-ਨ ਇਕ ਨੌਜਵਾਨ ਨੇ ਜ਼-ਹਿ-ਰੀ ਚੀਜ਼ ਖਾ ਲਈ ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਨੌਜਵਾਨ ਕਾਫੀ ਸਮੇਂ ਤੋਂ ਸਰ-ਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਆਏ ਗਰੁੱਪ-ਡੀ ਦੇ ਨਤੀਜੇ ਵਿਚ ਵੀ ਉਸ ਦਾ ਨਾਮ ਨਹੀਂ ਆਇਆ ਸੀ। ਹਾਂਸੀ ਸਦਰ ਪੁਲਿਸ ਨੇ ਬੁੱਧਵਾਰ ਨੂੰ ਨੌਜਵਾਨ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਭਿਵਾਨੀ ਜਾਣ ਦੀ ਗੱਲ ਕਹਿ ਕੇ ਗਿਆ ਸੀ ਘਰ ਤੋਂ

ਪੁਲਿਸ ਮੁਤਾਬਕ ਪਿੰਡ ਜੀਤਪੁਰਾ ਦਾ ਰਹਿਣ ਵਾਲਾ ਮੋਨੂੰ ਯਾਦਵ ਉਮਰ 26 ਸਾਲ ਨੇ ਪਿੰਡ ਦੇਪਲ ਦੇ ਨੇੜੇ ਕੋਈ ਜ-ਹਿ-ਰੀ ਚੀਜ਼ ਖਾ ਲਈ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਾਂਸੀ ਦੇ ਹਸਪਤਾਲ ਪਹੁੰਚਦੇ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਪਿਤਾ ਧਰਮਵੀਰ ਯਾਦਵ ਨੂੰ ਇਸ ਘ-ਟ-ਨਾ ਦੀ ਸੂਚਨਾ ਦਿੱਤੀ। ਹਸਪਤਾਲ ਵਿਚ ਇਲਾਜ ਦੌਰਾਨ ਮੋਨੂੰ ਦੀ ਮੌ-ਤ ਹੋ ਗਈ।

ਇਸ ਮਾਮਲੇ ਬਾਰੇ ਮੋਨੂੰ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦਾ ਪੁੱਤਰ ਮੰਗਲਵਾਰ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਭਿਵਾਨੀ ਜਾ ਰਿਹਾ ਹੈ। ਦੁਪਹਿਰ ਬਾਅਦ ਜਦੋਂ ਉਸ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਇਕ ਘੰਟੇ ਬਾਅਦ ਘਰ ਪਹੁੰਚ ਜਾਵੇਗਾ। ਪਰ, ਉਹ ਘਰ ਨਹੀਂ ਪਹੁੰਚਿਆ। ਕੁਝ ਸਮੇਂ ਬਾਅਦ ਪੁਲਿਸ ਦਾ ਫ਼ੋਨ ਆਇਆ ਕਿ ਬੇਟੇ ਨੇ ਕੋਈ ਜ਼-ਹਿ-ਰ ਵਾਲੀ ਵਸਤੂ ਨਿ-ਗ-ਲ ਲਈ ਹੈ।

ਸਰ-ਕਾਰੀ ਨੌਕਰੀ ਲਈ ਜੁਆਕਾਂ ਨੂੰ ਦਿੰਦਾ ਸੀ ਕੋਚਿੰਗ

ਮ੍ਰਿਤਕ ਦੇ ਪਿਤਾ ਧਰਮਵੀਰ ਨੇ ਦੱਸਿਆ ਕਿ ਮੋਨੂੰ ਨੇ ਐਮ. ਐਸ. ਸੀ. ਕੀਤੀ ਹੋਈ ਸੀ। ਉਹ ਜੁਆਕਾਂ ਨੂੰ ਸਰ-ਕਾਰੀ ਨੌਕਰੀ ਲਈ ਕੋਚਿੰਗ ਵੀ ਦਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਮੋਨੂੰ ਦੇ ਪੜ੍ਹਾਏ ਕਈ ਜੁਆਕਾਂ ਨੂੰ ਸਰ-ਕਾਰੀ ਨੌਕਰੀ ਮਿਲੀ ਹੈ। ਪਰ, ਮੋਨੂੰ ਨੂੰ ਨਹੀਂ ਮਿਲੀ। ਗਰੁੱਪ ਡੀ ਦੀ ਸੂਚੀ ਤਿੰਨ ਦਿਨ ਪਹਿਲਾਂ ਜਾਰੀ ਕੀਤੀ ਗਈ ਸੀ। ਉਸ ਵਿੱਚ ਵੀ ਮੋਨੂੰ ਦਾ ਨਾਮ ਨਹੀਂ ਆਇਆ। ਮੋਨੂੰ ਦੇ 72 ਅੰਕ ਸਨ।

ਇਸ ਕਾਰਨ ਉਹ ਮਾ-ਨ-ਸਿ-ਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਇਸ ਕਾਰਨ ਉਸ ਨੇ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ। ਧਰਮਵੀਰ ਨੇ ਦੱਸਿਆ ਕਿ ਉਸ ਦੀਆਂ 2 ਧੀਆਂ ਅਤੇ 2 ਪੁੱਤਰ ਹਨ।

Leave a Reply

Your email address will not be published. Required fields are marked *