ਸਹੁਰੇ ਪਰਿਵਾਰ ਵਲੋਂ, ਜੁਆਕਾਂ ਨੂੰ ਮਿਲਣ ਨਾ ਦੇਣ ਤੋਂ ਦੁ-ਖੀ ਨੌਜਵਾਨ ਨੇ, ਕਰ ਲਿਆ ਦੁਖ-ਦਾਈ ਕਾਰ-ਨਾਮਾ, ਇਲਾਜ ਲਈ ਹਸਪਤਾਲ ਭਰਤੀ
ਜਿਲ੍ਹਾ ਜਲੰਧਰ (ਪੰਜਾਬ) ਵਿੱਚ ਆਪਣੇ ਸਹੁਰਿਆਂ ਤੋਂ ਤੰ-ਗ ਆਕੇ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨੌਜਵਾਨ ਨੇ ਮਿੱ-ਟੀ ਦਾ ਤੇ-ਲ ਪਾਕੇ ਆਪਣੇ ਆਪ ਨੂੰ ਅੱ-ਗ ਲਾ ਲਈ। ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਝੁ-ਲ-ਸ ਗਿਆ। ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ […]
Continue Reading