ਖੰਨਾ (ਪੰਜਾਬ) ਦੇ ਪਿੰਡ ਭੱਟੀਆਂ ਵਿੱਚ ਇੱਕ ਨੌਜਵਾਨ ਨੇ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਕੋਈ ਜ਼-ਹਿ-ਰੀ-ਲੀ ਚੀਜ਼ ਨਿ-ਗ-ਲ ਲਈ ਸੀ। ਜਿਸ ਕਾਰਨ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਮਨੀ ਉਮਰ 30 ਸਾਲ ਵਾਸੀ ਪਿੰਡ ਭੱਟੀਆਂ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਵੀਰਵਾਰ ਨੂੰ ਸਿਵਲ ਹਸਪਤਾਲ ਖੰਨਾ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਇਸ ਘ-ਟ-ਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਮਨੀ ਅਨਾਜ ਮੰਡੀ ਵਿੱਚ ਇੱਕ ਦੁਕਾਨ ਉਤੇ ਕੰਮ ਕਰਦਾ ਸੀ। ਜਦੋਂ ਉਹ ਦੁਕਾਨ ਉਤੇ ਇਕੱਲਾ ਬੈਠਾ ਸੀ ਤਾਂ ਉਸ ਨੇ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ ਅਤੇ ਇਸ ਤੋਂ ਬਾਅਦ ਮਨੀ ਨੇ ਆਪਣੇ ਵੱਡੇ ਭਰਾ ਨੂੰ ਫੋਨ ਉਤੇ ਦੱਸਿਆ ਕਿ ਉਸ ਨੇ ਇਹ ਕ-ਦ-ਮ ਚੁੱਕਿਆ ਹੈ।
ਦੁਕਾਨ ਉਤੇ ਜਾ ਕੇ ਨਿ-ਗ-ਲੀ, ਜ਼-ਹਿ-ਰ
ਦੁਕਾਨ-ਦਾਰ ਨੇ ਮਨਪ੍ਰੀਤ ਸਿੰਘ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ। ਪਰ ਅਫ-ਸੋਸ ਮਨਪ੍ਰੀਤ ਸਿੰਘ ਨੂੰ ਬਚਾ-ਇਆ ਨਹੀਂ ਜਾ ਸਕਿਆ। ਉਸ ਨੇ ਦਮ ਤੋੜ ਦਿੱਤਾ। ਖੁ-ਦ-ਕੁ-ਸ਼ੀ ਦਾ ਕਾਰਨ ਮਾਨ-ਸਿਕ ਪ੍ਰੇ-ਸ਼ਾ-ਨੀ ਦੱਸਿਆ ਜਾ ਰਿਹਾ ਹੈ। ਪਰ ਮਨਪ੍ਰੀਤ ਨੇ ਕਦੇ ਵੀ ਆਪਣੀ ਮਾਨ-ਸਿਕ ਪ੍ਰੇ-ਸ਼ਾ-ਨੀ ਦਾ ਕਾਰਨ ਆਪਣੇ ਪਰਿਵਾਰ ਜਾਂ ਦੋਸਤਾਂ ਸਾਹਮਣੇ ਨਹੀਂ ਦੱਸਿਆ।
ਘਰ ਵਿੱਚ ਚੱਲ ਰਹੀਆਂ ਸਨ, ਵਿਆਹ ਦੀਆਂ ਤਿਆਰੀਆਂ
ਮਨਪ੍ਰੀਤ ਸਿੰਘ ਅਜੇ ਕੁਵਾਰਾ ਸੀ। ਪਰਿਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਲੜਕੀ ਦੇ ਪਰਿਵਾਰ ਵਾਲਿਆਂ ਨੇ ਐਤਵਾਰ ਨੂੰ ਮਨਪ੍ਰੀਤ ਸਿੰਘ ਨੂੰ ਦੇਖਣ ਲਈ ਆਉਣਾ ਸੀ, ਜਿਸ ਤੋਂ ਬਾਅਦ ਰਿਸ਼ਤਾ ਤੈਅ ਕੀਤਾ ਜਾਣਾ ਸੀ ਅਤੇ ਹੋਰ ਤਿਆਰੀਆਂ ਕੀਤੀਆਂ ਜਾਣੀਆਂ ਸਨ। ਪਰ ਇਸੇ ਦੌਰਾਨ ਮਨਪ੍ਰੀਤ ਸਿੰਘ ਨੇ ਖੁ-ਦ-ਕੁ-ਸ਼ੀ ਕਰ ਲਈ। ਉਹ ਕਰੀਬ ਤਿੰਨ ਮਹੀਨਿਆਂ ਤੋਂ ਦਵਾਈ ਵੀ ਲੈ ਰਿਹਾ ਸੀ।
ਮਾਨ-ਸਿਕ ਰੋਗ ਦੇ ਡਾਕਟਰ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਮਨਪ੍ਰੀਤ ਕਿਸੇ ਗੱਲ ਨੂੰ ਲੈ ਕੇ ਪ੍ਰੇ-ਸ਼ਾ-ਨ ਸੀ। ਜਿਸ ਦਾ ਉਸ ਨੇ ਡਾਕਟਰ ਕੋਲ ਵੀ ਖੁ-ਲਾ-ਸਾ ਨਹੀਂ ਕੀਤਾ।