ਜਿਲ੍ਹਾ ਜਲੰਧਰ (ਪੰਜਾਬ) ਦੇ ਵਿਚ ਹੋ-ਲੀ ਦੀ ਰਾਤ ਨੂੰ ਪਤੀ ਨੇ ਪਰਿਵਾਰ ਨਾਲ ਮਿਲ ਕੇ ਪਤਨੀ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇੰਨਾ ਹੀ ਨਹੀਂ ਇਸ ਘ-ਟ-ਨਾ ਨੂੰ ਖੁ-ਦ-ਕੁ-ਸ਼ੀ ਦਾ ਰੂਪ ਦੇਣ ਲਈ, ਉਹ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਦੀ ਗ-ਰ-ਦ-ਨ ਉਤੇ ਨਿਸ਼ਾਨ ਦੇਖਣ ਤੋਂ ਬਾਅਦ ਡਾਕਟਰਾਂ ਨੇ ਪੁਲਿਸ ਨੂੰ ਬੁਲਾਇਆ। ਜਦੋਂ ਪੁਲਸ ਮੌਕੇ ਉਤੇ ਪਹੁੰਚੀ ਤਾਂ ਇਸ ਕ-ਤ-ਲ ਦਾ ਖੁਲਾਸਾ ਹੋਇਆ। ਮ੍ਰਿਤਕ ਔਰਤ ਦੀ ਪਹਿਚਾਣ ਭੋਗਪੁਰ ਦੇ ਪਿੰਡ ਮਾਧੋਪੁਰ ਦੀ ਰਹਿਣ ਵਾਲੀ ਪੂਨਮ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਕਾਬੁਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਮੰਗਲਵਾਰ ਨੂੰ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਔਰਤ ਦੀ ਸੱਸ ਅਤੇ ਜੇਠ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਸਾਢੇ 4 ਸਾਲ ਪਹਿਲਾਂ ਹੋਇਆ ਸੀ, ਵਿਆਹ ਪਤੀ ਦਾ ਔਰਤ ਨਾਲ ਅਫੇ-ਅਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਿਤਾ ਓਮਕਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਪੂਨਮ ਦਾ ਕਰੀਬ ਸਾਢੇ 4 ਸਾਲ ਪਹਿਲਾਂ ਭੋਗਪੁਰ ਦੇ ਪਰਮਜੀਤ ਬਾਂਸਲ ਨਾਲ ਵਿਆਹ ਹੋਇਆ ਸੀ। ਵਿਆਹ ਦੇ 2 ਸਾਲ ਬਾਅਦ ਹੀ ਉਸ ਦੇ ਸਹੁਰੇ ਵਾਲਿਆਂ ਨੇ ਪੂਨਮ ਨੂੰ ਤੰ-ਗ ਕਰਨਾ ਸ਼ੁਰੂ ਕਰ ਦਿੱਤਾ। ਪੂਨਮ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਪਤੀ ਦਾ ਕਿਸੇ ਹੋਰ ਔਰਤ ਨਾਲ ਅਫੇ-ਅਰ ਚੱਲ ਰਿਹਾ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਘਰ ਵਿਚ ਝ-ਗ-ੜਾ ਸ਼ੁਰੂ ਹੋ ਗਿਆ।
ਪੂਨਮ ਨੇ ਆਪਣੇ ਪਤੀ ਦੀਆਂ ਕਰ-ਤੂਤਾਂ ਬਾਰੇ ਆਪਣੇ ਸਹੁਰਿਆਂ ਨੂੰ ਵੀ ਦੱਸਿਆ। ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਉਲਟਾ ਉਨ੍ਹਾਂ ਨੇ ਉਸ ਨੂੰ ਤੰ-ਗ ਕਰਨਾ ਸ਼ੁਰੂ ਕਰ ਦਿੱਤਾ।
ਕ-ਤ-ਲ ਕਰਕੇ ਹਸਪਤਾਲ ਲੈ ਗਏ ਪਤੀ ਅਤੇ ਸਹੁਰਾ
ਪਿਤਾ ਓਮਕਾਰ ਸਿੰਘ ਨੇ ਦੱਸਿਆ ਕਿ 25 ਮਾਰਚ ਦੀ ਰਾਤ ਨੂੰ ਪਤੀ ਪਰਮਜੀਤ ਬਾਂਸਲ ਨੇ ਲ-ੜਾ-ਈ ਦੌਰਾਨ ਪੂਨਮ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਦੌਰਾਨ ਸਹੁਰਾ ਮੋਹਨ ਲਾਲ ਬਾਂਸਲ, ਸੱਸ ਮਨਪ੍ਰੀਤ ਕੌਰ ਬਾਂਸਲ ਅਤੇ ਜੇਠ ਮਨੋਜ ਕੁਮਾਰ ਵੀ ਮੌਜੂਦ ਸਨ। ਜਦੋਂ ਪੂਨਮ ਦਾ ਸਾਹ ਰੁ-ਕ ਗਿਆ ਤਾਂ ਉਸ ਦਾ ਪਤੀ ਅਤੇ ਸਹੁਰਾ ਉਸ ਨੂੰ ਹਸਪਤਾਲ ਲੈ ਗਏ।
ਗਲੇ ਉਤੇ ਨਿਸ਼ਾਨ ਕਾਰਨ ਹੋਇਆ, ਕ-ਤ-ਲ ਦਾ ਸ਼ੱ-ਕ
ਓਮਕਾਰ ਸਿੰਘ ਨੇ ਅੱਗੇ ਦੱਸਿਆ ਕਿ ਪੂਨਮ ਦੇ ਕ-ਤ-ਲ ਨੂੰ ਖੁ-ਦ-ਕੁ-ਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਜਾਂਚ ਲਈ ਪਹੁੰਚੀ ਤਾਂ ਪੂਨਮ ਦੇ ਗਲੇ ਉਤੇ ਖੁ-ਦ-ਕੁ-ਸ਼ੀ ਦੇ ਪੈਰਾਮੀਟਰ ਵਰਗਾ ਕੋਈ ਨਿਸ਼ਾਨ ਨਹੀਂ ਸੀ। ਉਸ ਦੀ ਗ-ਰ-ਦ-ਨ ਉਤੇ ਗ-ਲਾ, ਘੁੱ-ਟ-ਣ ਦੇ ਨਿਸ਼ਾਨ ਸਨ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਤੀ ਨੂੰ ਹਿਰਾਸਤ ਵਿਚ ਲੈ ਲਿਆ।
ਇਸ ਮਾਮਲੇ ਬਾਰੇ ਪੁਲਿਸ ਨੇ ਜਦੋਂ ਪਤੀ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਪੂਨਮ ਦਾ ਕ-ਤ-ਲ ਕੀਤਾ ਹੈ। ਪੁਲਿਸ ਵਲੋਂ ਕ-ਤ-ਲ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।