ਜਿਲ੍ਹਾ ਜਲੰਧਰ (ਪੰਜਾਬ) ਦੇ ਅਸ਼ੋਕ ਵਿਹਾਰ ਦੇ ਨੇੜੇ ਇੱਕ ਵਿਆ-ਹੁਤਾ ਮਹਿਲਾ ਨੇ ਸ਼ੱ-ਕੀ ਹਾਲ ਵਿੱਚ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਜਿਸ ਦੀ ਪਹਿਚਾਣ ਰੇਸ਼ਮੀ ਪਤਨੀ ਰਵੀ ਸਿੰਘ ਵਾਸੀ ਅਸ਼ੋਕ ਵਿਹਾਰ, ਜਲੰਧਰ ਦੇ ਰੂਪ ਵਜੋਂ ਹੋਈ ਹੈ। ਜੋ ਕਿ ਮੂਲ ਰੂਪ ਤੋਂ ਸਮਸਤੀਪੁਰ, ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੂੰ ਘ-ਟ-ਨਾ ਵਾਲੀ ਥਾਂ ਤੋਂ ਕੋਈ ਸੁ-ਸਾ-ਈ-ਡ ਨੋਟ ਜਾਂ ਹੋਰ ਕੋਈ ਚੀਜ਼ ਨਹੀਂ ਮਿਲੀ। ਇਸ ਸਬੰਧੀ ਮਾਪਿਆਂ ਨੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਦੋਸ਼ ਲਾਇਆ ਹੈ। ਪੁਲਿਸ ਵਲੋਂ ਮ੍ਰਿਤਕ ਰੇਸ਼ਮੀ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ।
ਭਰਾ ਨੇ ਕਿਹਾ- ਸੱਸ ਨੇ ਉਸ ਦੀ ਭੈਣ ਨੂੰ ਘਰ ਲਿਜਾਣ ਤੋਂ ਰੋਕਿਆ
ਇਸ ਮਾਮਲੇ ਬਾਰੇ ਮ੍ਰਿਤਕਾ ਦੇ ਭਰਾ ਅਮਰਜੀਤ ਕੁਮਾਰ ਵਾਸੀ ਸਲੇਮਪੁਰ, ਜਲੰਧਰ ਨੇ ਦੱਸਿਆ ਹੈ ਕਿ ਸਹੁਰੇ ਉਸ ਦੀ ਭੈਣ ਨੂੰ ਤੰ-ਗ ਕਰਦੇ ਸੀ। ਬੀਤੇ ਦਿਨ ਜਦੋਂ ਉਹ ਆਪਣੀ ਭੈਣ ਦੇ ਘਰ ਗਿਆ ਤਾਂ ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਸਹੁਰਿਆਂ ਤੋਂ ਪ੍ਰੇ-ਸ਼ਾ-ਨ ਹੈ। ਮੈਨੂੰ ਇੱਥੋਂ ਲੈ ਜਾਓ। ਜਦੋਂ ਅਮਰਜੀਤ ਨੇ ਉਸ ਦੀ ਸੱਸ ਨੂੰ ਆਪਣੀ ਭੈਣ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਾਂ ਉਸ ਨੇ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ। ਅਗਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਭੈਣ ਨੇ ਖੁ-ਦ-ਕੁ-ਸ਼ੀ ਕਰ ਲਈ ਹੈ।
ਭਰਾ ਨੇ ਦੱਸਿਆ, ਦੇਹ ਫਰਸ਼ ਉਤੇ ਪਈ ਸੀ, ਗਲੇ ਉਤੇ ਸੀ ਨਿਸ਼ਾਨ
ਇਸ ਮਾਮਲੇ ਵਿਚ ਅਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਮੈਂ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਫਰਸ਼ ਉਤੇ ਪਈ ਸੀ। ਉਸ ਦੀ ਗਰ-ਦਨ ਉਤੇ ਨਿਸ਼ਾਨ ਪਏ ਸਨ। ਅਮਰਜੀਤ ਨੇ ਪਹਿਲਾਂ ਮੌਕੇ ਉਤੇ ਤੁਰੰਤ ਪੁਲਿਸ ਨੂੰ ਬੁਲਾ ਲਿਆ। ਪੁਲੀਸ ਨੇ ਮੌਕੇ ਉਤੇ ਪਹੁੰਚਦਿਆਂ ਹੀ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ। ਅਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮੀ ਨੂੰ ਉਸ ਦੇ ਸਹੁਰਿਆਂ ਵੱਲੋਂ ਤੰ-ਗ, ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ-1 ਦੇ ਐਸ. ਐਚ. ਓ. ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਮ੍ਰਿਤਕਾ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।