ਪੁਲਿਸ ਨੇ ਸੁਲਝਾਈ ਲਾ-ਪ-ਤਾ ਨੌਜਵਾਨ ਦੇ ਕੇਸ ਦੀ ਗੁੱਥੀ, ਦੁ-ਖ-ਦ ਹਾਲ ਵਿਚ ਮਿਲੀ ਦੇਹ, ਦੋਸਤ ਹੀ ਨਿਕਲੇ ਦੋਸ਼ੀ, ਜਾਣੋ ਪੂਰਾ ਮਾਮਲਾ

Punjab

ਬਦਾਯੂੰ (ਉੱਤਰ ਪ੍ਰਦੇਸ਼) ਦੇ ਇੱਕ ਨੌਜਵਾਨ ਦਾ ਬਰੇਲੀ ਵਿਚ ਕ-ਤ-ਲ ਕਰ ਦਿੱਤਾ ਗਿਆ। ਉਸ ਦੀ ਦੇਹ ਨੂੰ ਬੋ-ਰੀ ਵਿੱਚ ਪਾ ਕੇ ਜੰਗਲ ਵਿੱਚ ਸੁੱ-ਟ ਦਿੱਤਾ ਗਿਆ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਵਲੋਂ ਲੜਕੇ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਗਈ। ਇਹ ਵਾ-ਰ-ਦਾ-ਤ, ਪ੍ਰੇ-ਮ ਸਬੰਧਾਂ ਦੌਰਾਨ ਕੀਤੀ ਗਈ ਸੀ। ਦੋਸਤ ਅਤੇ ਉਸ ਦੀ ਪ੍ਰੇ-ਮਿ-ਕਾ ਨੇ ਹੀ ਨੌਜਵਾਨ ਦਾ ਕ-ਤ-ਲ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਪਿਛਲੇ ਕੁਝ ਮਹੀਨਿਆਂ ਤੋਂ ਦੋਸਤ ਦੀ ਪ੍ਰੇ-ਮਿ-ਕਾ ਨਾਲ ਗੱਲ ਚੱਲ ਰਹੀ ਸੀ। ਜਦੋਂ ਉਨ੍ਹਾਂ ਵਿਚਾਲੇ ਨੇੜਤਾ ਵਧੀ ਤਾਂ ਦੋਸਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਕਤ ਨੌਜਵਾਨ ਨੂੰ ਲੈ ਕੇ ਪ੍ਰੇ-ਮੀ ਅਤੇ ਪ੍ਰੇ-ਮਿ-ਕਾ ਵਿਚ ਬਹਿਸ ਹੋ ਗਈ। ਫਿਰ ਉਨ੍ਹਾਂ ਨੇ ਨੌਜਵਾਨ ਨੂੰ ਰਸਤੇ ਤੋਂ ਹਟਾ-ਉਣ ਦੀ ਯੋਜਨਾ ਬਣਾਈ। ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਦੋਂ ਕਿ ਦੋਸ਼ੀ ਲੜਕਾ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਲਾਈਨ ਥਾਣਾ ਏਰੀਏ ਦੇ ਪਿੰਡ ਆਰਿਫਪੁਰ ਨਵਾਦਾ ਦਾ ਰਹਿਣ ਵਾਲਾ ਸ਼ਿਵਾਂਸ਼ੂ ਗੌਤਮ ਉਮਰ 21 ਸਾਲ ਬੀ. ਐੱਸ. ਸੀ. ਫਾਈਨਲ ਈਅਰ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਦੀ ਨਵਾਦਾ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ। ਇਸ ਉਤੇ ਬੈਠ ਕੇ ਉਹ ਆਪਣੇ ਪਿਤਾ ਦੀ ਮਦਦ ਕਰਦਾ ਸੀ। ਐਤਵਾਰ ਨੂੰ ਪੁਲਿਸ ਨੂੰ ਬਰੇਲੀ ਦੇ ਸੁਭਾਸ਼ ਨਗਰ ਥਾਣਾ ਏਰੀਏ ਵਿਚ ਜੰਗਲ ਵਿਚ ਬੋ-ਰੀ ਵਿਚ ਬੰਦ ਕੀਤੀ ਹੋਈ ਉਸ ਦੀ ਦੇਹ ਬਰਾ-ਮਦ ਹੋਈ।

ਆਪਣੇ ਦੋਸਤ ਦੇ ਘਰ ਜਾਣ ਲਈ ਗਿਆ ਸੀ ਨੌਜਵਾਨ

ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਵਾਂਸ਼ੂ ਦੇ ਵੱਡੇ ਭਰਾ ਅਭਿਸ਼ੇਕ ਗੌਤਮ ਨੇ ਦੱਸਿਆ ਕਿ ਸ਼ਿਵਾਂਸ਼ੂ ਸਪਲੈਂਡਰ ਮੋਟਰਸਾਈਕਲ ਲੈ ਕੇ 2 ਅਪ੍ਰੈਲ ਨੂੰ ਸ਼ਾਮ 6 ਵਜੇ ਘਰੋਂ ਗਿਆ ਸੀ। ਉਸ ਨੇ ਅਭਿਸ਼ੇਕ ਨੂੰ ਕਿਹਾ ਸੀ ਕਿ ਉਹ ਆਪਣੇ ਦੋਸਤ ਦੇ ਘਰ ਜਾ ਰਿਹਾ ਹੈ ਅਤੇ ਕੱਲ੍ਹ ਤੱਕ ਵਾਪਸ ਆ ਜਾਵੇਗਾ। ਇਸ ਤੋਂ ਬਾਅਦ ਭਰਾ ਨਾਲ ਦੁਬਾਰਾ ਗੱਲ ਨਹੀਂ ਹੋਈ।

ਭਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦਾ ਮੋਬਾਈਲ ਵੀ ਬੰਦ ਹੋ ਗਿਆ। ਨਾ ਤਾਂ ਫ਼ੋਨ ਚਾਲੂ ਹੋਇਆ ਅਤੇ ਨਾ ਹੀ ਉਸ ਨਾਲ ਕੋਈ ਗੱਲਬਾਤ ਹੋਈ। ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਉਹ ਸਪਲੈਂਡਰ ਮੋਟਰਸਾਈਕਲ ਉਤੇ ਇਕੱਲਾ ਹੀ ਗਿਆ ਸੀ। ਅਸੀਂ 5 ਅਪ੍ਰੈਲ ਨੂੰ ਗੁੰਮ-ਸ਼ੁਦਗੀ ਦੀ ਸ਼ਿਕਾ-ਇਤ ਦਰਜ ਕਰਵਾਈ।

ਕੱਲ੍ਹ ਇੰਸਪੈਕਟਰ ਨੇ ਦੱਸਿਆ ਕਿ ਉਸ ਦੀ ਦੇਹ ਬਰੇਲੀ ਵਿੱਚ ਪਈ ਹੈ। ਇਕ ਲੜਕੇ ਸੰਨੀ ਕਸ਼ਯਪ ਅਤੇ ਲੜਕੀ ਤਨੂ ਨੇ ਉਸ ਦਾ ਕ-ਤ-ਲ ਕਰਕੇ ਸੁੱ-ਟ ਦਿੱਤਾ ਹੈ। ਉਨ੍ਹਾਂ ਦੋਵਾਂ ਲੜਕੇ ਅਤੇ ਲੜਕੀ ਵਿਚ ਪ੍ਰੇ-ਮ ਸਬੰਧ ਸਨ। ਲੜਕੀ ਦਾ ਕਹਿਣਾ ਹੈ ਕਿ ਸ਼ਿਵਾਂਸ਼ੂ ਸਾਡੇ ਵਿਚ-ਕਾਰ ਆ ਰਿਹਾ ਸੀ ਅਤੇ ਇਸ ਲਈ ਉਸ ਦਾ ਕ-ਤ-ਲ ਕੀਤਾ ਗਿਆ।

ਨੈਟਵਰਕ ਮਾਰਕੀਟਿੰਗ ਕਰਦੀ ਸੀ ਲੜਕੀ

ਅਭਿਸ਼ੇਕ ਨੇ ਦੱਸਿਆ ਕਿ ਪੁਲਿਸ ਨੇ ਭਰਾ ਦੇ ਲਾ-ਪ-ਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਉਸ ਦਾ ਮੋਬਾਈਲ ਨੰਬਰ ਜਾਂਚ ਉਤੇ ਲਾ ਦਿੱਤਾ। ਇਸ ਦੇ ਆਧਾਰ ਉਤੇ ਐਤਵਾਰ ਨੂੰ ਤਨੂ ਨਾਂ ਦੀ ਲੜਕੀ ਨੂੰ ਚੁੱ-ਕ ਕੇ ਪੁੱਛ ਗਿੱਛ ਕੀਤੀ ਗਈ। ਤਨੂ ਬਰੇਲੀ ਦੇ ਮੁਹੱਲਾ ਨੇਕਪੁਰ ਵਿਚ ਆਪਣੇ ਦੋਸਤ ਲੜਕੇ ਸੰਨੀ ਨਾਲ ਰਹਿੰਦੀ ਸੀ ਅਤੇ ਨੈੱਟਵਰਕ ਮਾਰਕਿਟਿੰਗ ਕਰਦੀ ਸੀ।

ਪੁਲਿਸ ਪੁੱਛ ਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਦਾ ਬੁਆਏ-ਫ੍ਰੈਂਡ ਸੰਨੀ ਉਸ ਉਤੇ ਸ਼ਿਵਾਂਸ਼ੂ ਨਾਲ ਗੱਲ ਨਾ ਕਰਨ ਲਈ ਵਾਰ-ਵਾਰ ਦਬਾਅ ਬਣਾਉਂਦਾ ਸੀ। ਸ਼ਿਵਾਂਸ਼ੂ ਨੂੰ ਲੈ ਕੇ ਉਨ੍ਹਾਂ ਵਿਚ ਅਕਸਰ ਝ-ਗ-ੜਾ ਹੁੰਦਾ ਰਹਿੰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿਵਾਂਸ਼ੂ ਨੂੰ ਰਸਤੇ ਤੋਂ ਹਟਾ-ਉਣ ਦੀ ਯੋ-ਜ-ਨਾ ਬਣਾਈ।

ਲੜਕੇ ਦੇ ਕਹਿਣ ਉਤੇ ਲੜਕੀ ਨੇ ਸ਼ਿਵਾਂਸ਼ੂ ਨੂੰ ਬਰੇਲੀ ਸਥਿਤ ਆਪਣੇ ਕਮਰੇ ਵਿਚ ਬੁਲਾਇਆ। ਉਥੇ ਉਸ ਨੇ ਸੰਨੀ ਨਾਲ ਮਿਲ ਕੇ ਸ਼ਿਵਾਂਸ਼ੂ ਦਾ ਦੁਪੱਟੇ ਨਾਲ ਗ-ਲਾ, ਘੁੱ-ਟ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੇਹ ਨੂੰ ਬੋ-ਰੀ ਵਿਚ ਬੰ-ਦ ਕਰਕੇ ਸੁਭਾਸ਼ ਨਗਰ ਇਲਾਕੇ ਵਿਚ ਸੁੰਨ-ਸਾਨ ਜਗ੍ਹਾ ਉਤੇ ਸੁੱ-ਟ ਦਿੱਤਾ। ਫਿਰ ਉਹ ਆਪਣਾ ਕਮਰਾ ਬਦਲ ਕੇ ਮੁਹੱਲਾ ਮਧੀਨਾਥ ਵਿਚ ਰਹਿਣ ਲੱਗ ਪਈ।

ਕ-ਤ-ਲ ਕਰਕੇ ਸਬੂਤ ਨ-ਸ਼-ਟ ਕਰਨ ਦਾ ਮਾਮਲਾ

ਇਸ ਮੌਕੇ ਸੀ. ਓ. ਸਿਟੀ ਆਲੋਕ ਮਿਸ਼ਰਾ ਨੇ ਦੱਸਿਆ ਕਿ 5 ਅਪ੍ਰੈਲ ਨੂੰ ਸਿਵਲ ਲਾਈਨ ਥਾਣੇ ਵਿਚ ਲਾ-ਪ-ਤਾ ਵਿਅਕਤੀ ਦਾ ਮਾਮਲਾ ਦਰਜ ਹੋਇਆ ਸੀ। ਉਸ ਦੀ ਕਾਲ ਡਿਟੇਲ ਰਾਹੀਂ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਔਰਤ ਦੀ ਨਿਸ਼ਾਨ-ਦੇਹੀ ਉਤੇ ਦੇਹ ਬਰਾ-ਮਦ ਕੀਤੀ ਗਈ। ਹੁਣ ਗੁੰਮ-ਸ਼ੁਦਗੀ ਦੀ ਬਜਾਏ ਕ-ਤ-ਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਦੋਹਾਂ ਦੀ ਸੀ ਡੂੰਘੀ ਦੋਸਤੀ

ਦੱਸਿਆ ਜਾ ਰਿਹਾ ਹੈ ਕਿ ਸ਼ਿਵਾਂਸ਼ੂ ਗੌਤਮ ਦੇ ਕ-ਤ-ਲ ਦਾ ਦੋਸ਼ੀ ਸੰਨੀ ਮ੍ਰਿਤਕ ਦਾ ਕਰੀਬੀ ਦੋਸਤ ਸੀ। ਉਨ੍ਹਾਂ ਦਾ ਇੱਕ ਦੂਜੇ ਦੇ ਘਰ ਆਉਣਾ-ਜਾਣਾ ਸੀ। ਉਹ ਕੋਜੇਟ ਕੰਪਨੀ ਵਿੱਚ ਇਕੱਠੇ ਕੰਮ ਵੀ ਕਰਦੇ ਸਨ। ਪਰ ਜਿਵੇਂ ਹੀ ਸੰਨੀ ਨੂੰ ਪਤਾ ਲੱਗਿਆ ਕਿ ਸ਼ਿਵਾਂਸ਼ੂ ਤਨੂ ਦੇ ਕਰੀਬ ਹੋ ਗਿਆ ਹੈ, ਦੋਹਾਂ ਵਿਚਾਲੇ ਖ-ਟਾ-ਸ ਪੈਦਾ ਹੋ ਗਈ। ਉਸ ਨੇ ਉਸ ਨਾਲ ਰੰ-ਜਿ-ਸ਼ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *