ਵਿਆਹੀ ਲੜਕੀ ਨੇ ਸ਼ੱ-ਕੀ ਹਾਲ ਵਿਚ ਤਿਆਗੇ ਪ੍ਰਾਣ, ਮਾਪਿਆਂ ਨੇ ਦੇਹ ਚੁੱਕਣ ਤੋਂ ਕੀਤਾ ਇਨਕਾਰ; ਪੋਸਟ ਮਾਰਟਮ ਰਿਪੋਰਟ ਲੈਣ ਲਈ ਅੜੇ
ਨਾਰਨੌਲ (ਹਰਿਆਣਾ) ਦੇ ਪਿੰਡ ਭੁੰਗਾਰਕਾ ਵਿੱਚ ਇੱਕ ਔਰਤ ਦੀ ਮੰਦ-ਭਾਗੇ ਹਾਲ ਵਿੱਚ ਮੌ-ਤ ਹੋ ਗਈ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਸਹੁਰੇ ਪਰਿਵਾਰ ਉਤੇ ਦਾ-ਜ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੱਕ ਮ੍ਰਿਤਕਾ ਦੇ ਮਾਪੇ ਦੇਹ ਲੈਣ ਲਈ ਤਿਆਰ ਨਹੀਂ ਹਨ। ਪੁਲਿਸ ਨੇ ਪਤੀ ਅਤੇ ਹੋਰ ਸਹੁਰਿਆਂ […]
Continue Reading