ਬਾਜ਼ਾਰ ਦੇ ਮਾਲਕ ਦੇ ਪੁੱਤਰ ਦੀ, ਸ਼ੱ-ਕੀ ਹਾਲ ਵਿਚ ਮਿਲੀ ਦੇਹ, ਡਾਕਟਰਾਂ ਦੇ ਪੈਨਲ ਨੇ ਕੀਤਾ ਪੋਸਟ ਮਾਰਟਮ, ਸਾਹਮਣੇ ਆਈ ਇਹ ਜਾਣਕਾਰੀ
ਹਰਿਆਣਾ ਸੂਬੇ ਦੇ ਅੰਬਾਲਾ ਕੈਂਟ ਦੇ ਸੁੰਦਰ ਨਗਰ ਵਿਚ ਬੁੱਧਵਾਰ ਨੂੰ ਮਹੇਸ਼ ਗੁਪਤਾ ਨਾਮ ਦੇ ਵਿਅਕਤੀ ਦਾ ਸ਼ੱ-ਕੀ ਹਾਲ ਵਿਚ ਕ-ਤ-ਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਵਲੋਂ ਮੌਕੇ ਊਤੇ ਪਹੁੰਚ ਕੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ। ਦੇਹ ਦਾ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ […]
Continue Reading