ਮਰੀਜ਼ ਛੱਡ ਕੇ, ਆਰਾਮ ਕਰਨ ਲਈ ਪੰਪ ਤੇ ਰੁਕੇ ਐਬੁਲੈਂਸ ਡਰਾਈਵਰ ਨੇ ਤਿਆਗੇ ਪ੍ਰਾਣ, ਮੁੱਢਲੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ, ਇਹ ਕਾਰਨ
ਜਿਲ੍ਹਾ ਲੁਧਿਆਣਾ (ਪੰਜਾਬ) ਦੇ ਰਹਿਣ ਵਾਲੇ ਇੱਕ ਐਂਬੂਲੈਂਸ ਡਰਾਈਵਰ ਦੀ ਵਾਰਾਣਸੀ ਵਿੱਚ ਮੌ-ਤ ਹੋ ਗਈ। ਉਸ ਦੀ ਦੇਹ ਐਂਬੂਲੈਂਸ ਵਿੱਚ ਹੀ ਪਈ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਮਰੀਜ਼ ਨੂੰ ਵਾਰਾਣਸੀ ਵਿੱਚ ਛੱਡ ਦਿੱਤਾ ਅਤੇ ਆਰਾਮ ਕਰਨ ਲਈ ਵਾਰਾਣਸੀ ਹਾਈਵੇਅ ਉਤੇ ਇੱਕ ਪੈਟਰੋਲ ਪੰਪ ਉਤੇ ਰੁਕ ਗਿਆ। ਜਦੋਂ ਕਈ ਘੰਟੇ ਬਾਅਦ ਵੀ […]
Continue Reading