ਪੰਜਾਬ ਸੂਬੇ ਵਿਚ ਜ਼ਿਲ੍ਹਾ ਪਠਾਨਕੋਟ ਦੇ ਕੋਠੇ ਮਾਨਵਾਲ ਏਰੀਏ ਦੇ ਵਿਚ ਵੀਰਵਾਰ ਦੇਰ ਸ਼ਾਮ ਨੂੰ ਦੁ-ਸ਼-ਮ-ਣੀ ਕਾਰਨ ਦੋ ਧਿਰਾਂ ਵਿੱਚ ਜਬਰ-ਦਸਤ ਝ-ੜ-ਪ ਹੋ ਗਈ। ਇਸ ਝ-ੜ-ਪ ਦੌਰਾਨ ਇੱਕ ਸਲੂਨ ਦੇ ਮਾਲਕ ਨੌਜਵਾਨ ਦਾ ਕਿਸੇ ਤਿੱਖੀ ਚੀਜ ਦੇ ਨਾਲ ਬੇ-ਰ-ਹਿ-ਮ ਤਰੀਕੇ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪੰਕਜ ਉਰਫ ਪੰਕੂ ਉਮਰ 18 ਸਾਲ ਵਾਸੀ ਕੋਠੇ ਮਨਵਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸੁਜਾਨਪੁਰ ਅਤੇ ਥਾਣਾ ਸ਼ਾਹਪੁਰਕੰਡੀ ਦੀ ਪੁਲਿਸ ਵੀ ਡੀ. ਐਸ. ਪੀ. ਧਾਰਕਲਾਂ ਲਖਵਿੰਦਰ ਸਿੰਘ ਸਮੇਤ ਮੌਕੇ ਵਾਲੀ ਥਾਂ ਉਤੇ ਪਹੁੰਚੀ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਵਾਲੀ ਥਾਂ ਉਤੇ ਕਾਫੀ ਬਲੱਡ ਖਿੱਲ-ਰਿਆ ਪਿਆ ਮਿਲਿਆ ਹੈ।
ਇਸ ਮਾਮਲੇ ਸਬੰਧੀ ਪੰਕੂ ਦੇ ਦੋ ਦੋਸਤਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਕੂ ਦੇ ਨਾਲ ਇਲਾਕੇ ਦੇ ਹੀ ਕੁਝ ਲੋਕਾਂ ਦੀ ਪੁਰਾਣੀ ਦੁ-ਸ਼-ਮ-ਣੀ ਚੱਲ ਰਹੀ ਸੀ। ਇਸ ਰੰ-ਜਿ-ਸ਼ ਨੂੰ ਲੈ ਕੇ ਵੀਰਵਾਰ ਦੇਰ ਸ਼ਾਮ ਨੂੰ ਦੋਵਾਂ ਧਿਰਾਂ ਵਿਚਾਲੇ ਜਬਰ-ਦਸਤ ਝ-ੜ-ਪ ਹੋ ਗਈ। ਅਜਿਹੇ ਵਿਚ ਦੂਜੀ ਧਿਰ ਦੇ ਕਰੀਬ ਪੰਜ ਵਿਅਕਤੀਆਂ ਨੇ ਪਹਿਲਾਂ ਪੰਕੂ ਦੇ ਹੱ-ਥ ਦੀਆਂ ਉਂਗਲਾਂ ਕੱ-ਟ ਦਿੱਤੀਆਂ ਅਤੇ ਫਿਰ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਬੇ-ਰ-ਹਿ-ਮ ਤਰੀਕੇ ਨਾਲ ਕ-ਤ-ਲ ਕਰ ਦਿੱਤਾ।
ਅੱਗੇ ਡੀ. ਐਸ. ਪੀ. ਨੇ ਦੱਸਿਆ ਕਿ ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।