ਵਿਆਹੀ ਮਹਿਲਾ ਨੇ ਸ਼ੱ-ਕੀ ਹਾਲ ਵਿਚ ਤਿਆਗੀ ਜਿੰਦਗੀ, ਪੇਕਿਆਂ ਨੇ ਕਿਹਾ, ਫੋਨ ਕਰਕੇ ਸਾਨੂੰ ਬੁਲਾਇਆ, ਜਦੋਂ ਗਏ ਮਿਲੀ ਦੇਹ
ਹਰਿਆਣਾ ਵਿਚ ਯਮੁਨਾਨਗਰ ਦੇ ਪਿੰਡ ਖੱਦਰੀ ਵਿੱਚ ਇੱਕ ਵਿਆਹੀ ਹੋਈ ਮਹਿਲਾ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਿਆਂ ਉਤੇ 35 ਸਾਲ ਉਮਰ ਦੀ ਰਜ਼ੀਆ ਦਾ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਸਹੁਰੇ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੋਸਟ ਮਾਰਟਮ ਹਾਊਸ ਯਮੁਨਾਨਗਰ ਵਿਚ ਮਾਪਿਆਂ ਨੇ […]
Continue Reading