ਵਿਆਹ ਲਈ ਦ-ਬਾ-ਅ ਪਾਉਣ ਕਾਰਨ, ਲੜਕੀ ਨੇ ਜਿੰਦਗੀ ਨੂੰ ਆਖੀ ਅਲਵਿਦਾ, ਪਿਤਾ ਨੇ ਦਰਜ ਕਰਵਾਏ ਬਿਆਨ, ਮਾਮਲਾ ਹੋਇਆ ਦਰਜ
ਜਿਲ੍ਹਾ ਬਠਿੰਡਾ (ਪੰਜਾਬ) ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਇਥੇ ਮਾਂ ਅਤੇ ਪੁੱਤ ਵੱਲੋਂ ਵਿਆਹ ਲਈ ਦਬਾਅ ਪਾਉਣ ਉਤੇ ਇਕ ਲੜਕੀ ਨੇ ਦੁ-ਖ-ਦ ਕਦਮ ਚੁੱਕ ਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ ਹੈ। ਇਸ ਮਾਮਲੇ ਬਾਰੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਭੁੱਚੋ ਮੰਡੀ ਦਾ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਸ ਦੀ ਮਾਂ ਮ੍ਰਿਤਕ ਵਿਦਿਆਰਥਣ ਤਲਵੀਰ ਕੌਰ ਉਮਰ […]
Continue Reading