ਕਰੀਬ ਢਾਈ ਸਾਲ ਪਹਿਲਾਂ ਵਿਆਹੀ ਲੜਕੀ ਨੇ ਜਿੰਦਗੀ ਨੂੰ ਆਖੀ ਅਲਵਿਦਾ, ਪੇਕੇ ਪਰਿਵਾਰ ਨੇ ਸਹੁਰਿਆਂ ਤੇ ਲਾਏ ਗੰਭੀਰ ਇਲ-ਜ਼ਾਮ
ਜਿਲ੍ਹਾ ਬਰਨਾਲਾ (ਪੰਜਾਬ) ਵਿਚ ਪੈਂਦੇ ਧਨੌਲਾ ਦੇ ਪਿੰਡ ਅਤਰਗੜ੍ਹ ਤੋਂ ਬਹੁਤ ਹੀ ਦੁਖ-ਦਾਈ ਖ਼ਬਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਨੌਲਾ ਦੇ ਪਿੰਡ ਅਤਰਗੜ੍ਹ ਦੇ ਰਹਿਣ ਵਾਲੇ ਸੁਖਵਿੰਦਰ ਦੀ ਪਤਨੀ ਸੰਦੀਪ ਕੌਰ ਉਮਰ ਕਰੀਬ 35 ਸਾਲ ਦੀ ਭੇਤ ਭਰੇ ਹਾਲ ਵਿਚ ਮੌ-ਤ ਹੋ ਗਈ ਹੈ। ਇਸ ਮਾਮਲੇ ਸਬੰਧੀ ਹਾਸਲ ਜਾਣਕਾਰੀ ਅਨੁਸਾਰ ਸੰਦੀਪ ਕੌਰ […]
Continue Reading