ਆਪਣੀ ਧੀ ਦਾ ਦੁ-ਖ, ਨਾ ਸਹਾਰਦੇ ਹੋਏ, ਮਾਂ ਨੇ ਜਿੰਦਗੀ ਨੂੰ ਆਖੀ ਅਲਵਿਦਾ, ਜਵਾਈ ਤੇ ਮਾਮਲਾ ਹੋਇਆ ਦਰਜ, ਪੁਲਿਸ ਜਾਂਂਚ ਜਾਰੀ
ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਥਾਣਾ ਟਾਂਡਾ ਵਿਚ ਪੈਂਦੇ ਪਿੰਡ ਪੱਖਾਂ ਦੁ-ਖ-ਦ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਜਵਾਈ ਵਲੋਂ ਕਿਸੇ ਹੋਰ ਔਰਤ ਦੇ ਨਾਲ ਨਜਾ-ਇਜ ਸਬੰਧਾਂ ਨੂੰ ਰੱਖਣ ਕਰਕੇ ਜਵਾਈ ਨੇ ਆਪਣੀ ਵਿਆਹੁਤਾ (ਪਤਨੀ) ਨੂੰ ਧੱ-ਕੇ ਨਾਲ ਘਰੋਂ ਜਬਰੀ ਕੱਢ ਦਿੱਤਾ। ਇਸ ਗੱਲ ਤੋਂ ਵਿਆਹੁਤਾ ਦੀ ਮਾਂ ਜਸਵੀਰ ਕੌਰ ਵਾਸੀ ਪਿੰਡ […]
Continue Reading