ਧੀ ਅਤੇ ਜਵਾਈ ਦਾ ਝ-ਗ-ੜਾ ਸੁਲਝਾਉਣ, ਧੀ ਕੋਲ ਆਈ ਮਾਂ, ਜਵਾਈ ਨੇ ਕੀਤਾ ਵਾਰ, ਜਖਮੀਂ ਸੱਸ ਨੇ ਤਿਆਗੇ ਪ੍ਰਾਣ, ਜਾਂਂਚ ਜਾਰੀ
ਜਿਲ੍ਹਾ ਰੋਹਤਕ (ਹਰਿਆਣਾ) ਦੇ ਸੈਕਟਰ-1 ਵਿੱਚ ਆਪਣੀ ਧੀ ਅਤੇ ਜਵਾਈ ਵਿਚ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਬਿਹਾਰ ਤੋਂ ਇੱਕ ਦਿਨ ਪਹਿਲਾਂ ਆਈ 60 ਸਾਲ ਉਮਰ ਦੀ ਔਰਤ ਹੇਮੰਤੀ ਪਾਸਵਾਨ ਨੂੰ ਉਸ ਦੇ ਜਵਾਈ ਨੇ ਮੰਗਲਵਾਰ ਦੀ ਰਾਤ ਨੂੰ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਹੇਮੰਤੀ ਦੇਵੀ ਬਿਹਾਰ ਦੇ ਲਖੀਸਰਾਏ ਦੇ ਹਨੂੰਮਾਨ […]
Continue Reading