ਮਹਿਲਾ ਨੇ ਨਣਦ ਅਤੇ ਡਰਾਈਵਰ ਨਾਲ ਮਿਲ ਕੇ, ਪਤੀ ਦੀ ਦੋਸਤ ਮਹਿਲਾ ਨਾਲ, ਕੀਤਾ ਦੁ-ਖ-ਦ, ਕਾਰ-ਨਾਮਾ, ਜਾਂਂਚ ਦੌਰਾਨ ਹੋਇਆ ਖੁ-ਲਾ-ਸਾ

Punjab

ਗੁੜਗਾਓਂ (ਹਰਿਆਣਾ) ਵਿਚ ਰਿਸ਼ੀਕੇਸ਼ ਦੇ ਨੀਲਕੰਠ ਮੰਦਰ ਮਾਰਗ ਉਤੇ ਝਾੜੀਆਂ ਵਿਚੋਂ ਇਕ ਔਰਤ ਦੀ ਦੇਹ ਮਿਲਣ ਦੇ ਮਾਮਲੇ ਦਾ ਪੁਲਿਸ ਵਲੋਂ ਖੁ-ਲਾ-ਸਾ ਕੀਤਾ ਗਿਆ ਹੈ। ਇਹ ਕ-ਤ-ਲ ਨਾਜਾ-ਇਜ਼ ਸਬੰਧਾਂ ਦੇ ਕਾਰਨ ਕੀਤਾ ਗਿਆ ਹੈ। ਜਿਸ ਵਿਚ ਰਿਸ਼ੀਕੇਸ਼ ਅਤੇ ਨੀਲਕੰਠ ਘੁਮਾਉਣ ਦੇ ਬਹਾਨੇ ਇਕ ਔਰਤ ਨੇ ਹੀ ਆਪਣੀ ਨਣਦ ਅਤੇ ਡਰਾਈਵਰ ਨਾਲ ਮਿਲ ਕੇ ਔਰਤ ਦਾ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਫਿਰ ਦੇਹ ਨੂੰ ਨੀਲਕੰਠ ਮੰਦਰ ਰੋਡ ਉਤੇ ਝਾੜੀਆਂ ਵਿਚ ਸੁੱ-ਟ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਗੁੜਗਾਓਂ ਤੋਂ ਦੋ ਔਰਤਾਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਗੁਜਰੀ 25 ਮਈ ਨੂੰ ਨੀਲਕੰਠ ਫੁੱਟਪਾਥ ਉਤੇ ਝਾੜੀਆਂ ਵਿਚੋਂ ਇਕ ਅਣ-ਪਛਾਤੀ ਔਰਤ ਦੀ ਦੇਹ ਮਿਲੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਔਰਤ ਦਾ ਗਲਾ ਘੁੱ-ਟ-ਣ ਤੋਂ ਬਾਅਦ ਉਸ ਦੀ ਦੇਹ ਨੂੰ ਝਾੜੀਆਂ ਵਿਚ ਸੁੱ-ਟ ਦਿੱਤਾ ਗਿਆ ਸੀ। CCTV ਫੁਟੇਜ ਤੋਂ ਮ੍ਰਿਤਕ ਅਤੇ ਦੋਸ਼ੀਆਂ ਦੀ ਪਹਿਚਾਣ ਹੋ ਗਈ। ਮ੍ਰਿਤਕਾ ਦੀ ਪਹਿਚਾਣ ਝਾਰਖੰਡ ਦੀ ਰਹਿਣ ਵਾਲੀ ਅਨੀਤਾ ਦੇਵੀ ਉਮਰ 28 ਸਾਲ ਦੇ ਰੂਪ ਵਜੋਂ ਹੋਈ ਹੈ। CCTV ਫੁਟੇਜ ਵਿਚ 24 ਮਈ ਨੂੰ ਉਕਤ ਔਰਤ ਅਤੇ ਉਸ ਦੇ ਨਾਲ ਕੁਝ ਲੋਕ ਨੀਲਕੰਠ ਮੰਦਰ ਦੇ ਦਰ-ਸ਼ਨ ਕਰਨ ਤੋਂ ਬਾਅਦ ਕਰੀਬ 12 ਵਜੇ ਪੈਦਲ ਰਸਤੇ ਲਕਸ਼ਮਣ-ਝੂਲਾ ਵੱਲ ਆਉਂਦੇ ਦਿਖਾਈ ਦੇ ਰਹੇ ਹਨ।

CCTV ਦੀ ਦੂਜੀ ਫੁਟੇਜ ਵਿੱਚ ਜਾਨਕੀਪੁਲ ਨੇੜੇ ਇੱਕ ਹਰਿਆਣਾ ਨੰਬਰ ਦੀ ਐਸਯੂਵੀ ਤੋਂ ਇੱਕ ਆਦਮੀ ਅਤੇ ਤਿੰਨ ਔਰਤਾਂ ਨੂੰ ਉਤਰਦੇ ਹੋਏ ਦੇਖਿਆ ਗਿਆ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗੁੜਗਾਓਂ ਦੇ ਫਾਜ਼ਿਲਪੁਰ ਮਾਨੇਸਰ ਤੋਂ ਗ੍ਰਿਫਤਾਰ ਕੀਤਾ ਗਿਆ। ਕਾਰ ਦੇ ਮਾਲਕ ਅਸ਼ੋਕ ਨੇ ਪੁਲਿਸ ਨੂੰ ਦੱਸਿਆ ਕਿ 24 ਮਈ ਨੂੰ ਉਹ ਆਪਣੇ ਡਰਾਈਵਰ ਅਮਿਤ ਨਾਲ ਰਿਸ਼ੀਕੇਸ਼ ਗਿਆ ਸੀ।

ਉਸ ਦੇ ਨਾਲ ਉਸ ਦਾ ਜਾਣਕਾਰ ਓਮਵੀਰ ਅਤੇ ਉਸ ਨਾਲ ਸਬੰ-ਧਤ ਤਿੰਨ ਹੋਰ ਔਰਤਾਂ ਵੀ ਸਨ। ਰਿਸ਼ੀਕੇਸ਼ ਤੋਂ ਵਾਪਸ ਆਉਂਦੇ ਸਮੇਂ ਓਮਵੀਰ ਦੇ ਨਾਲ ਦੋ ਔਰਤਾਂ ਆਈਆਂ, ਜਦੋਂ ਕਿ ਤੀਜੀ ਅਨੀਤਾ ਨਾਮ ਦੀ ਔਰਤ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਿਸ਼ੀਕੇਸ਼ ਵਿਚ ਹੀ ਰੁਕ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਮੰਗਲਵਾਰ ਨੂੰ ਫਰੂਖਨਗਰ ਦੇ ਰਹਿਣ ਵਾਲੇ ਓਮਵੀਰ ਉਮਰ 35 ਸਾਲ, ਗਿਰੀਡੀਹ (ਝਾਰਖੰਡ) ਦੀ ਰਹਿਣ ਵਾਲੀ ਮਮਤਾ ਉਮਰ 35 ਸਾਲ ਅਤੇ ਗਿਰੀਡੀਹ ਦੀ ਰਹਿਣ ਵਾਲੀ ਬਬੀਤਾ ਉਮਰ 30 ਸਾਲ ਨੂੰ ਮੰਗਲਵਾਰ ਨੂੰ ਗੁੜਗਾਓਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਦੀ ਪੁੱਛ ਗਿੱਛ ਦੌਰਾਨ ਦੋਸ਼ੀਆਂ ਤੋਂ ਪਤਾ ਲੱਗਿਆ ਕਿ ਅਨੀਤਾ ਦੇਵੀ ਉਮਰ 28 ਸਾਲ ਦੇ ਬਬੀਤਾ ਦੇ ਪਤੀ ਰਣਜੀਤ ਨਾਲ ਨਜਾ-ਇਜ ਸਬੰਧ ਸਨ। ਜਿਸ ਕਾਰਨ ਰਣਜੀਤ ਆਪਣੀ ਪਤਨੀ ਬਬੀਤਾ ਦੀ ਕੁੱਟ-ਮਾਰ ਕਰਦਾ ਸੀ। ਰਣਜੀਤ ਦੀ ਭੈਣ ਮਮਤਾ ਆਪਣੇ ਭਾਬੀ ਉਤੇ ਹੋ ਰਹੇ ਜਿਆਦਤੀ ਤੋਂ ਪ੍ਰੇ-ਸ਼ਾ-ਨ ਸੀ। ਮਮਤਾ ਗੁੜਗਾਓਂ ਵਿੱਚ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਸ ਦਾ ਇੱਕ ਹਵੇਲੀ ਵਿੱਚ ਡਰਾਈਵਰ ਓਮਵੀਰ ਨਾਲ ਸੰਪਰਕ ਹੋਇਆ।

ਜਿਸ ਤੋਂ ਬਾਅਦ ਓਮਵੀਰ, ਮਮਤਾ ਅਤੇ ਬਬੀਤਾ ਨੇ ਅਨੀਤਾ ਦਾ ਕ-ਤ-ਲ ਕਰਨ ਦੀ ਯੋਜਨਾ ਬਣਾਈ। ਮਮਤਾ ਨੇ ਪਹਿਲਾਂ ਆਪਣੇ ਭਰਾ ਰਣਜੀਤ, ਭਰਜਾਈ ਬਬੀਤਾ, ਮ੍ਰਿਤਕ ਅਨੀਤਾ ਅਤੇ ਜੁਆਕਾਂ ਨੂੰ ਸੈਕਟਰ-15 ਗੁੜਗਾਓਂ ਆਪਣੇ ਕੋਲ ਬੁਲਾਇਆ ਅਤੇ ਫਿਰ ਨੀਲਕੰਠ ਦਰ-ਸ਼ਨ ਦੀ ਯੋਜਨਾ ਬਣਾਈ।

ਓਮਵੀਰ ਨੇ ਗੁਆਂਢੀ ਅਸ਼ੋਕ ਤੋਂ ਇਹ ਕਹਿ ਕੇ ਕਾਰ ਮੰਗੀ ਕਿ ਉਹ ਆਪਣੇ ਪਰਿਵਾਰ ਨਾਲ ਨੀਲਕੰਠ ਜਾ ਰਿਹਾ ਹੈ। ਅਸ਼ੋਕ ਆਪਣੇ ਡਰਾਈਵਰ ਅਮਿਤ ਨਾਲ ਉਨ੍ਹਾਂ ਦੇ ਨਾਲ ਰਿਸ਼ੀਕੇਸ਼ ਆਇਆ ਅਤੇ ਇਨ੍ਹਾਂ ਚਾਰਾਂ ਨੂੰ ਜਾਨਕੀਪੁਲ ਪਾਰਕਿੰਗ ਵਿਚ ਛੱਡ ਦਿੱਤਾ। ਅਸ਼ੋਕ ਅਤੇ ਅਮਿਤ ਗੰਗਾ ਇਸ਼ਨਾਨ ਕਰਨ ਲਈ ਜਾਨਕੀਪੁਲ ਦੇ ਕੋਲ ਹੀ ਰੁਕ ਗਏ।

ਨੀਲਕੰਠ ਦੇ ਦਰਸ਼ਨ ਕਰਕੇ ਵਾਪਸ ਪੈਦਲ ਰਸਤੇ ਆਉਂਦੇ ਸਮੇਂ ਬਬੀਤਾ, ਮਮਤਾ ਅਤੇ ਓਮਵੀਰ ਨੇ ਮਮਤਾ ਦੇ ਦੁਪੱਟੇ ਨਾਲ ਅਨੀਤਾ ਦਾ ਗਲਾ ਘੁੱਟ ਕੇ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਝਾੜੀਆਂ ਵਿੱਚ ਸੁੱ-ਟ ਦਿੱਤਾ। ਇਸ ਤੋਂ ਬਾਅਦ ਇਹ ਲੋਕ ਵਾਪਸ ਜਾਨਕੀਪੁਲ ਚਲੇ ਗਏ ਅਤੇ ਅਸ਼ੋਕ ਨਾਲ ਵਾਪਸ ਗੁੜਗਾਓਂ ਚਲੇ ਗਏ।

Leave a Reply

Your email address will not be published. Required fields are marked *