ਬਿਜਲੀ ਠੀਕ ਕਰਨ ਗਏ, ਕਰਮਚਾਰੀ ਨਾਲ ਵਾਪਰਿਆ ਹਾਦਸਾ, ਸਾਥੀਆਂ ਵਲੋਂ ਹਸਪਤਾਲ ਲਿਜਾਂਣ ਤੇ ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ
ਇਸ ਮੌਕੇ ਠੇਕੇਦਾਰ ਅਤੇ ਸਰਕਾਰ ਨੂੰ ਕੋਸਦਿਆਂ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸੁਰੱਖਿਆ ਉਪਕਰਨ ਨਹੀਂ ਦਿੱਤੇ ਜਾਂਦੇ। ਉਹ ਹਰ ਸਮੇਂ ਆਪਣੀ ਜਾਨ ਦਾਅ ਉਤੇ ਲਾ ਕੇ ਕੰਮ ਕਰਦੇ ਹਨ, ਇਥੋਂ ਤੱਕ ਕਿ ਉਨ੍ਹਾਂ ਨੂੰ ਟਾਰਚ ਅਤੇ ਦਸਤਾਨੇ ਵੀ ਨਹੀਂ ਦਿੱਤੇ ਜਾਂਦੇ। ਜਿਲ੍ਹਾ ਲੁਧਿਆਣਾ (ਪੰਜਾਬ) ਦੇ ਜਗਰਾਓਂ ਚੁੰਗੀ ਨੰਬਰ 5 ਨੇੜੇ ਬਿਜਲੀ ਸਪਲਾਈ […]
Continue Reading