ਸਹੁਰੇ ਪਰਿ-ਵਾਰ ਤੋਂ ਤੰ-ਗ ਹੋਈ, ਮਹਿਲਾ ਨੇ ਜਿੰਦਗੀ ਨੂੰ ਆਖੀ ਅਲਵਿਦਾ, ਜਾਂਂਚ ਜਾਰੀ, ਦੋ ਜੁਆਕਾਂ ਸਿਰੋਂ ਉੱਠਿਆ ਮਾਂ ਦਾ ਆਸਰਾ
ਹਰਿਆਣਾ ਸੂਬੇ ਵਿਚ ਹਿਸਾਰ ਦੇ ਪਿੰਡ ਨਿਆਨਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਉਸ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜਬਰ-ਦਸਤੀ ਕੋਈ ਜ਼-ਹਿ-ਰੀ-ਲੀ ਚੀਜ ਪਿਆ ਦਿੱਤੀ ਹੈ। ਉਕਤ ਮਹਿਲਾ 6 ਜੂਨ ਤੋਂ […]
Continue Reading