ਅਮਰੀਕਾ ਵਿਚ ਭਰਾ ਨੇ ਭਰਾ ਉਤੇ ਕੀਤਾ ਫਾ-ਇ-ਰ, ਨੌਜਵਾਨ ਨੇ ਤਿਆਗੇ ਪ੍ਰਾਣ, ਘਰੋਂ ਬਾਹਰ ਜਾ ਕੇ, ਖੁਦ ਵੀ ਜਿੰਦਗੀ ਨੂੰ ਆਖੀ ਅਲਵਿਦਾ
ਜਿਲ੍ਹਾ ਕਪੂਰਥਲਾ (ਪੰਜਾਬ) ਦੇ ਪਿੰਡ ਨਾਰੰਗਪੁਰ ਦੇ ਰਹਿਣ ਵਾਲੇ ਅਮਰੀਕਾ ਰਹਿੰਦੇ ਇੱਕ ਪਰਿਵਾਰ ਵਿੱਚ ਘਰੇਲੂ ਝ-ਗ-ੜੇ ਕਾਰਨ ਭਰਾ ਵਲੋਂ, ਭਰਾ ਅਤੇ ਮਾਂ ਉਤੇ ਗੋ-ਲੀ ਚਲਾ ਦਿੱਤੀ ਗਈ। ਇਸ ਘਟਨਾ ਵਿਚ ਗੋ-ਲੀ, ਲੱਗਣ ਕਾਰਨ ਭਰਾ ਦੀ ਮੌ-ਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਮਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ […]
Continue Reading