ਘਰਵਾਲੀ ਤੋਂ ਪ੍ਰੇ-ਸ਼ਾ-ਨ ਹੋਏ ਨੌਜਵਾਨ ਨੇ ਤਿਆਗੀ ਆਪਣੀ ਜਿੰਦਗੀ, ਘਰ ਵਿਚ ਸੋਗ, ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਸਮਰਾਲਾ, ਖੰਨਾ ਦੇ ਇੱਕ ਫੂਡ ਕੈਫੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਹਰਿਆਣੇ ਦਾ ਰਹਿਣ ਵਾਲਾ ਸੀ। ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਕਰਨ ਦਾ ਆਪਣੀ ਪਤਨੀ ਨਾਲ ਅਕਸਰ ਝ-ਗ-ੜਾ ਹੁੰਦਾ ਰਹਿੰਦਾ ਸੀ। ਜਿਸ ਕਾਰਨ ਉਹ ਪ੍ਰੇ-ਸ਼ਾ-ਨ ਚੱਲ ਰਿਹਾ ਸੀ ਅਤੇ ਪ੍ਰੇ-ਸ਼ਾ-ਨੀ ਦੇ ਚਲਦਿਆਂ ਉਸ ਨੇ ਇਹ ਦੁਖ-ਦਾਈ ਕਦਮ ਚੁੱਕ ਲਿਆ।

ASI ਦੇ ਕੈਫੇ ਵਿਚ ਕੰਮ ਕਰਦਾ ਸੀ, ਕਰਨ

ਇਸ ਮਾਮਲੇ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸਮਰਾਲਾ ਵਿਚ ASI ਦੇ ਕੈਫੇ ਵਿਚ ਕੰਮ ਕਰਦਾ ਸੀ। ਕੰਮ ਦੌਰਾਨ ਵੀ ਉਹ ਆਪਣੀ ਪਤਨੀ ਨਾਲ ਮੋਬਾਈਲ ਉਤੇ ਗੱਲ ਕਰਦੇ ਹੋਏ ਝ-ਗ-ੜਾ ਕਰਦਾ ਰਹਿੰਦਾ ਸੀ। ਜਿਸ ਤੋਂ ਬਾਅਦ ਕਰਨ ਬਹੁਤ ਗੁੱ-ਸੇ ਵਿਚ ਰਹਿੰਦਾ ਸੀ ਅਤੇ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਹਾਲਾਂਕਿ ਕੈਫੇ ਦੇ ਮਾਲਕ ਸਮੇਤ ਉਸ ਦੇ ਹੋਰ ਸਾਥੀਆਂ ਨੇ ਉਸ ਨੂੰ ਕਈ ਵਾਰ ਸਮਝਾਇਆ ਵੀ ਸੀ। ਪਰ ਉਸ ਨੇ ਵੀਰਵਾਰ ਸ਼ਾਮ ਨੂੰ ਖੁ-ਦ-ਕੁ-ਸ਼ੀ ਕਰ ਲਈ।

ਕਮਰੇ ਵਿੱਚ ਜਾਕੇ ਕੀਤਾ ਦੁ-ਖ-ਦ ਕੰਮ

ਰੋਜ਼ਾਨਾ ਦੀ ਤਰ੍ਹਾਂ ਕਰਨ ਕੰਮ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ। ਕਮਰੇ ਵਿੱਚ ਜਾ ਕੇ ਉਸ ਫਾ-ਹਾ, ਲਾ ਲਿਆ। ਜਦੋਂ ਕਾਫੀ ਦੇਰ ਤੱਕ ਕਰਨ ਵਾਪਸ ਨਹੀਂ ਪਰਤਿਆ ਤਾਂ ਉਸ ਦੇ ਦੋਸਤਾਂ ਨੇ ਜਾ ਕੇ ਦੇਖਿਆ ਤਾਂ ਕਰਨ ਦੀ ਦੇਹ ਕਮਰੇ ਵਿਚ ਪੱਖੇ ਨਾਲ ਲ-ਟ-ਕ ਰਹੀ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਤੁਰੰਤ ਹੀ ਸਮਰਾਲਾ ਪੁਲਿਸ ਨੂੰ ਦੇ ਕੇ ਮੌਕੇ ਉਤੇ ਬੁਲਾਇਆ ਗਿਆ।

ਇਸ ਮੌਕੇ ਏ. ਐਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਕਰਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਦੇਹ ਨੂੰ ਸਿਵਲ ਹਸਪਤਾਲ ਸਮਰਾਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

Leave a Reply

Your email address will not be published. Required fields are marked *