ਪੇਪਰ ਦੇਣ ਲਈ ਘਰੋਂ ਗਏ ਸੀ ਨੌਜਵਾਨ, ਪਰ ਦੁਖ-ਦਾਈ ਹਾਲ ਵਿਚ ਮਿਲੀਆਂ ਦੇਹਾਂ, ਪਰਿਵਾਰਕ ਮੈਂਬਰ ਡੂੰਘੇ ਦੁੱਖ ਵਿਚ, ਜਾਂਂਚ ਜਾਰੀ
ਜਿਲ੍ਹਾ ਪਟਿਆਲਾ (ਪੰਜਾਬ) ਦੇ ਘੱਗਾ ਤੋਂ ਇੱਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੀ ਡੁੱ-ਬ ਜਾਣ ਕਰਕੇ ਮੌ-ਤ ਹੋ ਗਈ, ਜਿਨ੍ਹਾਂ ਦੀਆਂ ਦੇਹਾਂ ਮਿਲ ਚੁੱਕੀਆਂ ਹਨ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਘੱਗਾ ਦੇ ਰਹਿਣ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦਾਸ ਸਿੰਘ ਉਮਰ 18 ਉਸ […]
Continue Reading