ਲੜਕੀ ਨੇ ਵਿਆਹ ਤੋਂ ਢਾਈ ਮਹੀਨੇ ਬਾਅਦ ਹੀ, ਜਿੰਦਗੀ ਨੂੰ ਆਖੀ ਅਲ-ਵਿਦਾ, ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਹੋਇਆ ਦਰਜ
ਬੁਢਲਾਡਾ (ਪੰਜਾਬ) ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਦਾ-ਜ ਦੇ ਲੋ-ਭੀ ਸਹੁਰਿਆਂ ਤੋਂ ਤੰ-ਗ ਆ ਕਰੀਬ ਢਾਈ ਮਹੀਨੇ ਪਹਿਲਾਂ ਨਵੀਂ ਵਿਆਹੀ 25 ਸਾਲ ਉਮਰ ਦੀ ਲੜਕੀ ਨੇ ਪੱਖੇ ਨਾਲ ਲ-ਟ-ਕ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਕਿਰਨ ਪਤਨੀ ਭੁਪਿੰਦਰ ਸਿੰਘ ਜੋ ਕਿ ਸ਼ਹਿਰ ਦੇ ਇੱਕ ਗੁਰਦੁਆਰਾ […]
Continue Reading