ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਾਅਦ, ਗੁੱ-ਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਖੋ-ਹ ਲਈ ਮਹਿਲਾ ਦੀ ਜਿੰਦਗੀ, ਜਾਂਂਚ ਜਾਰੀ
ਰਾਜਸਥਾਨ ਸੂਬੇ ਵਿਚ ਪੈਂਦੇ ਝਾਲਾਵਾੜ ਵਿਚ ਇਕ 24 ਸਾਲ ਉਮਰ ਦੀ ਔਰਤ ਨੂੰ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਦੇ ਕਾਰਨ ਉਸ ਦੇ ਹੀ ਪਰਿਵਾਰ ਵਲੋਂ ਕ-ਤ-ਲ ਕਰ ਦੇਣ ਦੀ ਦੁ-ਖ-ਦ ਸੂਚਨਾ ਪ੍ਰਾਪਤ ਹੋਈ ਹੈ। ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਦੇ ਸਾਹਮਣੇ […]
Continue Reading