ਪੰਜਾਬ ਸੂਬੇ ਵਿਚ 13 ਸਾਲ ਉਮਰ ਦੇ ਜੁਆਕ ਦੇ ਲਾ-ਪ-ਤਾ ਹੋ ਜਾਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੰਗਲ ਦੇ ਨੇੜਲੇ ਪਿੰਡ ਭਟੋਲੀ ਦਾ ਇੱਕ 13 ਸਾਲ ਉਮਰ ਦਾ ਜੁਆਕ ਸ਼ੱ-ਕੀ ਹਾਲ ਵਿੱਚ ਲਾ-ਪ-ਤਾ ਹੋ ਗਿਆ ਹੈ। ਕੱਲ੍ਹ ਸ਼ਾਮ ਕਰੀਬ 7 ਵਜੇ ਅਭਿਜੋਤ ਸਿੰਘ ਨਾਮ ਦਾ ਜੁਆਕ ਆਪਣੀ ਮਾਂ ਨੂੰ ‘ਮੈਂ ਹੁਣੇ ਆਇਆ ਮੰਮੀ’ ਕਹਿ ਕੇ ਘਰ ਤੋਂ ਗਿਆ ਸੀ ਜਦੋਂ ਕਾਫੀ ਦੇਰ ਤੱਕ ਉਸ ਦਾ ਪੁੱਤਰ ਘਰ ਨਹੀਂ ਮੁੜਿਆ ਤਾਂ ਮਾਂ ਨੂੰ ਚਿੰਤਾ ਹੋ ਗਈ। ਇਸ ਮਾਮਲੇ ਬਾਰੇ ਪਤਾ ਲੱਗਣ ਤੇ ਪਿੰਡ ਵਾਸੀਆਂ ਵਲੋਂ ਅਭਿਜੋਤ ਸਿੰਘ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਨੰਗਲ ਡੈਮ ਦੇ ਨੇੜੇ ਉਸ ਦੀਆਂ ਚੱਪਲਾਂ ਅਤੇ ਸਾਈਕਲ ਮਿਲ ਗਿਆ।
ਇਸ ਤੋਂ ਬਾਅਦ ਪਰਿਵਾਰ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਇਸ ਦੀ ਸੂਚਨਾ ਹਿਮਾਚਲ ਪ੍ਰਦੇਸ਼ ਦੀ ਮਹਿਤਪੁਰ ਪੁਲਿਸ ਅਤੇ ਨੰਗਲ ਪੁਲਿਸ ਨੂੰ ਵੀ ਦਿੱਤੀ ਗਈ ਹੈ। ਇਸ ਦੌਰਾਨ ਗੋਤਾਖੋਰਾਂ ਦੀ ਟੀਮ ਵੱਲੋਂ ਸਤਲੁਜ ਦ-ਰਿ-ਆ ਵਿੱਚ ਜੁਆਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ 7 ਵਜੇ ਦੇ ਕਰੀਬ ਅਭਿਜੋਤ ਸਿੰਘ ਨਾਮ ਦਾ ਜੁਆਕ ਆਪਣੀ ਮਾਂ ਨੂੰ ਜਲਦੀ ਆਉਣ ਦਾ ਕਹਿ ਕੇ ਆਪਣੇ ਸਾਈਕਲ ਉਤੇ ਘਰੋਂ ਗਿਆ ਸੀ। ਜਦੋਂ ਜੁਆਕ ਨੂੰ ਕਾਫੀ ਦੇਰ ਲੱਗ ਗਈ। ਜਦੋਂ ਉਹ ਘਰ ਨਾ ਪਹੁੰਚਿਆ ਤਾਂ ਮਾਂ ਚਿੰਤਾ ਵਿੱਚ ਪੈ ਗਈ ਅਤੇ ਉਸ ਨੇ ਇਸ ਸਬੰਧੀ ਪਿੰਡ ਵਾਲਿਆਂ ਨੂੰ ਦੱਸਿਆ ਕਿ ਜੁਆਕ ਸ਼ੱ-ਕੀ ਹਾਲਾ ਵਿੱਚ ਲਾ-ਪ-ਤਾ ਹੋ ਗਿਆ ਹੈ।
ਇਸ ਤੋਂ ਬਾਅਦ ਪਿੰਡ ਵਾਲੇ ਅਭਿਜੋਤ ਸਿੰਘ ਨੂੰ ਲੱਭਣ ਲਈ ਗਏ। ਉਨ੍ਹਾਂ ਵਲੋਂ ਪੂਰੀ ਕੋਸ਼ਿਸ਼ ਦੌਰਾਨ ਨੰਗਲ ਡੈਮ ਨੇੜੇ ਜੁਆਕ ਦਾ ਸਾਈਕਲ ਅਤੇ ਚੱਪਲਾਂ ਮਿਲ ਗਈਆਂ ਪਰ ਖ਼-ਬ-ਰ ਲਿਖੇ ਜਾਣ ਤੱਕ ਜੁਆਕ ਦਾ ਕੋਈ ਪਤਾ ਨਹੀਂ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਜੁਆਕ ਦੀ ਭਾਲ ਲਈ ਵੱਡੇ ਪੱਧਰ ਉਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।