ਦੋਸਤ ਨੂੰ ਮਿਲਣ ਗਈ, ਮੈਡੀਕਲ ਦੀ ਵਿਦਿਆਰਥਣ ਨੇ ਦੁ-ਖ-ਦ ਹਾਲ ਵਿਚ ਤਿਆਗੇ ਪ੍ਰਾ-ਣ, ਨੌਜਵਾਨ ਤੇ ਕੇਸ ਦਰਜ, ਜਾਣੋ ਪੂਰਾ ਮਾਮਲਾ

Punjab

ਸੋਨੀਪਤ (ਹਰਿਆਣਾ) ਦੇ ਰਹਿਣ ਵਾਲੇ ਨੌਜਵਾਨ ਵਲੋਂ ਆਪਣੀ ਪ੍ਰੇ-ਮਿ-ਕਾ ਉਤੇ ਸ਼ੱ-ਕ ਦੇ ਚੱਲਦਿਆਂ ਮਹਾਰਾਸ਼ਟਰ ਦੇ ਸਤਾਰਾ ਵਿਚ ਉਸ ਨੂੰ ਇਕ ਇਮਾਰਤ ਤੋਂ ਧੱ-ਕਾ ਦੇਣ ਦੀ ਘ-ਟ-ਨਾ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰੇ-ਮੀ ਨੇ ਮੈਡੀਕਲ ਦੀ ਵਿਦਿਆਰਥਣ ਨੂੰ ਇਕ ਇਮਾਰਤ ਤੋਂ ਧੱ-ਕਾ ਦੇ ਦਿੱਤਾ। ਜਿਸ ਕਾਰਨ ਲੜਕੀ ਦੀ ਮੌ-ਤ ਹੋ ਗਈ। ਦੋਸ਼ੀ ਨੌਜਵਾਨ ਦੀ ਪਹਿਚਾਣ ਧਰੁਵ ਚਿੱਕਰ, ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਲੜਕੀ ਦਾ ਨਾਮ ਆਰੂਸ਼ੀ ਸਿੰਘ ਦੱਸਿਆ ਜਾ ਰਿਹਾ ਹੈ। ਉਹ ਸਤਾਰਾ ਦੇ ਕਰਾਡ ਵਿਚ ਸਥਿਤ ਕ੍ਰਿਸ਼ਨਾ ਮੈਡੀਕਲ ਕਾਲਜ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਹਿਲਾਂ ਦਿੱਲੀ ਵਿੱਚ ਇਕੱਠੇ ਹੀ ਪੜ੍ਹਦੇ ਸਨ। ਉੱਥੋਂ ਉਹ ਦੋਸਤ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਹਾਂ ਨੇ ਇਕ ਕਰਾਡ ਵਿਚ ਕ੍ਰਿਸ਼ਨਾ ਮੈਡੀਕਲ ਕਾਲਜ ਵਿਚ ਦਾਖਲਾ ਲਿਆ ਸੀ। ਧਰੁਵ ਕ੍ਰਿਸ਼ਨਾ ਮੈਡੀਕਲ ਕਾਲਜ ਦੇ ਨੇੜੇ ਸਨਸਿਟੀ ਬਿਲਡਿੰਗ ਵਿਚ ਰਹਿੰਦਾ ਸੀ। ਕੱਲ੍ਹ ਧਰੁਵ ਨੇ ਆਰੂਸ਼ੀ ਨੂੰ ਆਪਣੇ ਫਲੈਟ ਉਤੇ ਬੁਲਾਇਆ ਸੀ। ਉਥੇ ਧਰੁਵ ਅਤੇ ਆਰੂਸ਼ੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ-ਬਾਜ਼ੀ ਹੋ ਗਈ। ਧਰੁਵ ਨੇ ਉਸ ਨੂੰ ਕਿਹਾ ਕਿ ਉਸ ਦਾ ਕਿਸੇ ਹੋਰ ਲੜਕੇ ਨਾਲ ਅਫੇ-ਅਰ ਚੱਲ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝ-ੜ-ਪ ਹੋ ਗਈ।

ਇਸ ਦੌਰਾਨ ਧਰੁਵ ਨੇ ਆਰੂਸ਼ੀ ਨੂੰ ਦੂਜੀ ਮੰਜ਼ਿਲ ਤੋਂ ਧੱ-ਕਾ ਦੇ ਦਿੱਤਾ। ਇਸ ਦੌਰਾਨ ਲੜਕੀ ਦੀ ਹੇਠਾਂ ਡਿੱ-ਗ-ਣ ਕਾਰਨ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਝ-ਗ-ੜੇ ਦੌਰਾਨ ਧਰੁਵ ਵੀ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਉਤੇ ਸੱ-ਟ ਲੱਗੀ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਦੇਰ ਰਾਤ ਆਰੂਸ਼ੀ ਦੀ ਮਾਂ ਕਰਾਡ ਪਹੁੰਚੀ। ਉਸ ਤੋਂ ਬਾਅਦ ਧਰੁਵ ਦੇ ਖਿਲਾਫ ਧਾਰਾ 103 (1) ਤਹਿਤ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਧਰੁਵ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ, ਕਿਉਂਕਿ ਅਜੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *